56 Viewsਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਵਿਰੋਧੀਆਂ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਸੰਤ ਭਿੰਡਰਾਂਵਾਲ਼ਿਆਂ ਨੇ ਪੰਜ ਹਜ਼ਾਰ ਹਿੰਦੂਆਂ ਨੂੰ ਵੱਢਣ ਦੀ ਗੱਲ ਕੀਤੀ ਸੀ, ਇਸ ਕਰਕੇ ਉਹ ਹਿੰਦੂਆਂ ਦੇ ਕਾਤਲ, ਦੁਸ਼ਮਣ ਤੇ ਅੱਤਵਾਦੀ ਹਨ। ਪਰ ਇਹ ਕਹਿਣ ਤੋਂ ਪਹਿਲਾਂ ਸੱਚਾਈ ਜਾਣਨ ਦੀ ਲੋੜ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੂੰ ਇਹ…