ਅੰਤਰਰਾਸ਼ਟਰੀ | ਸੱਭਿਆਚਾਰ | ਧਾਰਮਿਕ | ਮੋਟੀਵੇਸ਼ਨਲ
ਵੱਖ-ਵੱਖ ਦੇਸ਼ਾ ਅਤੇ ਧਰਮਾਂ ਦਾ ਸਰਬ ਧਰਮ ਅਤੇ ਅੰਤਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ
68 Viewsਜਰਮਨੀ 24 ਸਤੰਬਰ ( ਜਗਦੀਸ਼ ਸਿੰਘ ) ਵੱਖ-ਵੱਖ ਦੇਸ਼ਾ ਅਤੇ ਧਰਮਾਂ ਦਾ ਸਰਬ ਧਰਮ ਅਤੇ ਅੰਤਰ ਸਭਿਆਚਾਰਕ ਪ੍ਰੋਗਰਾਮ ਫਰੈਂਕਫੋਰਟ ਦੇ ਨਜ਼ਦੀਕ ਹੋਫਹਾਇਮ ਵਿਖੇ ਕੀਤਾ ਗਿਆ। ਜਿਥੇ ਪੱਗਾਂ ਵਾਲੇ ਸਿੱਖ ਸਰਦਾਰ ਖਿੱਚ ਦਾ ਕੇਂਦਰ ਬਣੇ ਰਹੇ। ਸਰਬ ਧਰਮ ਅਤੇ ਸਭਿਆਚਾਰਕ ਪਰੋਗਰਾਮ ਫਰੈਂਕਫੋਰਟ ਦੇ ਸ਼ਾਹਿਰ ਦੇ ਨਜ਼ਦੀਕ ਹੋਫਹਾਇਮ ਵਿਖੇ ਕੀਤਾ ਗਿਆ।ਜਿਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ…