ਭਾਜਪਾ ਆਗੂ ਜਬਰ ਜ਼ਿਨਾਹ ਦੇ ਦੋਸ਼ “ਚ ਗ੍ਰਿਫਤਾਰ
146 Viewsਹਲਦਵਾਨੀ ( ਨਜ਼ਰਾਨਾ ਨਿਊਜ ਨੈੱਟਵਰਕ )- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਨੇਤਾ ਅਤੇ ਉਤਰਾਖੰਡ ਸਹਿਕਾਰੀ ਦੁੱਧ ਸੰਘ, ਨੈਨੀਤਾਲ ਦੇ ਸਾਬਕਾ ਪ੍ਰਸ਼ਾਸਕ ਮੁਕੇਸ਼ ਬੋਰਾ ਨੂੰ 36 ਸਾਲਾ ਔਰਤ ਨਾਲ ਜਬਰ-ਜ਼ਿਨਾਹ ਅਤੇ ਉਸ ਦੀ ਨਾਬਾਲਗ ਧੀ ਨਾਲ ਛੇੜਛਾੜ ਦੇ ਦੋਸ਼ ਹੇਠ ਪੁਲਸ ਨੇ ਬੁੱਧਵਾਰ ਨੂੰ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਨੈਨੀਤਾਲ ਦੇ…