ਡੌਕੀ ਲਗਾਕੇ ਇਟਲੀ ਆਏ 3 ਭਾਰਤੀ ਨੌਜਵਾਨਾਂ ਨੂੰ ਪਾਕਿਸਤਾਨੀ ਗਿਰੋਹ ਨੇ ਕੀਤਾ ਅਗਵਾ, ਨੌਜਵਾਨਾਂ ਦੇ ਮਾਪਿਆਂ ਤੋਂ 15000 ਯੂਰੋ ਮੰਗੀ ਫਿਰੌਤੀ, ਇਟਲੀ ਪੁਲਸ ਨੇ ਇਸ ਗੌਰਖ ਧੰਦੇ ਦਾ ਕੀਤਾ ਪਰਦਾਫਾਸ
|

ਡੌਕੀ ਲਗਾਕੇ ਇਟਲੀ ਆਏ 3 ਭਾਰਤੀ ਨੌਜਵਾਨਾਂ ਨੂੰ ਪਾਕਿਸਤਾਨੀ ਗਿਰੋਹ ਨੇ ਕੀਤਾ ਅਗਵਾ, ਨੌਜਵਾਨਾਂ ਦੇ ਮਾਪਿਆਂ ਤੋਂ 15000 ਯੂਰੋ ਮੰਗੀ ਫਿਰੌਤੀ, ਇਟਲੀ ਪੁਲਸ ਨੇ ਇਸ ਗੌਰਖ ਧੰਦੇ ਦਾ ਕੀਤਾ ਪਰਦਾਫਾਸ

134 Viewsਮਿਲਾਨ ਇਟਲੀ ( ਸਾਬੀ ਚੀਨੀਆਂ ) ਆਪਣੇ ਦੇਸ਼ ਵਿੱਚ ਕੰਮ ਨਾਲ ਹੋਣ ਕਾਰਨ ਤੇ ਘਰ ਦੀ ਗਰੀਬੀ ਦੂਰ ਕਰਨ ਅਕਸਰ ਏਸ਼ੀਅਨ ਦੇਸ਼ਾਂ ਦੇ ਨੌਜਵਾਨਾਂ ਕਰਜ਼ਾ ਚੁੱਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ ਇਹਨਾਂ ਵਿਚੋਂ ਭਾਰਤੀ ਤੇ ਪਾਕਿਸਤਾਨੀ ਲੱਖਾਂ ਰੁਪੲੈ ਏਜੰਟਾਂ ਨੂੰ ਦੇਣ ਵਾਲਿਆਂ ਵਿੱਚ ਮੋਹਰੀ ਹਨ । ਇਹ ਨੌਜਵਾਨ ਜਿਹੜੇ ਕੁਝ ਕਾਨੂੰਨੀ ਤੇ ਕੁਝ…