55 Viewsਚੰਡੀਗੜ੍ਹ 1 ਅਕਤੂਬਰ ( ਤਾਜੀਮਨੂਰ ਕੌਰ ) ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੂਬਾਈ ਚੋਣ ਕਮਿਸ਼ਨ, ਪੰਜਾਬ ਸ੍ਰੀ ਰਾਮ ਕਮਲ ਚੌਧਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸਰਬ ਸੰਮਤੀ ਦੇ ਢੁਕਵੰਜ ਹੇਠ ਸਰਪੰਚਾਂ /ਪੰਚਾਂ ਦੇ ਅਹੁਦਿਆਂ ਦੀਆਂ ਖੁਲ੍ਹੀਆਂ ਬੋਲੀਆਂ ਲਗਾ ਕੇ ਨਿਲਾਮੀ ਦੀਆਂ ਖਬਰਾਂ ਸੰਚਾਰ ਮਾਧਿਅਮਾਂ ਅਤੇ ਅਖਬਾਰਾਂ ਵਿੱਚ ਆਈਆਂ ਹਨ। ਸਰਪੰਚ…