ਗੱਤਕਾ ਉਸਤਾਦਾਂ ਦੀ ਯਾਦ ‘ਚ ਗੁਰੂ ਨਗਰੀ ਵਿਖੇ 13 ਨੂੰ ਕਰਾਈ ਜਾਏਗੀ ਗੱਤਕਾ ਪ੍ਰਦਰਸ਼ਨੀ, ਖਿਡਾਰੀਆਂ ਦਾ ਹੋਵੇਗਾ ਸ਼ਾਨਦਾਰ ਸਨਮਾਨ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ
| |

ਗੱਤਕਾ ਉਸਤਾਦਾਂ ਦੀ ਯਾਦ ‘ਚ ਗੁਰੂ ਨਗਰੀ ਵਿਖੇ 13 ਨੂੰ ਕਰਾਈ ਜਾਏਗੀ ਗੱਤਕਾ ਪ੍ਰਦਰਸ਼ਨੀ, ਖਿਡਾਰੀਆਂ ਦਾ ਹੋਵੇਗਾ ਸ਼ਾਨਦਾਰ ਸਨਮਾਨ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ

107 Views  ਅੰਮ੍ਰਿਤਸਰ, 4 ਅਕਤੂਬਰ ( ਤਾਜੀਮਨੂਰ ਕੌਰ ) ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਬਾਨੀ ਅਤੇ ਮੁੱਖ ਸੰਸਥਾਪਕ ਸਵ. ਉਸਤਾਦ ਪ੍ਰੇਮ ਸਿੰਘ ਭਾਟੀਆ ਅਤੇ ਸਵ. ਉਸਤਾਦ ਹਰਬੰਸ ਸਿੰਘ ਅਰੋੜਾ ਦੀ 12ਵੀਂ ਬਰਸੀ ਗੁਰਦੁਆਰਾ ਮਾਈ ਨਰੈਣੀ, ਪਾਥੀ ਗਰਾਉਂਡ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ 13 ਅਕਤੂਬਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੱਤਕਾ ਪ੍ਰਦਰਸ਼ਨੀ ਕਰਵਾ ਕੇ…