ਕੌਮੀ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਜਾਏਗਾ ਸ਼ਹੀਦੀ ਸਮਾਗਮ, ਦਸਤਾਰ-ਦੁਮਾਲਾ ਮੁਕਾਬਲਾ ਤੇ ਗਤਕਾ ਕੱਪ
52 Viewsਅੰਮ੍ਰਿਤਸਰ, 26 ਅਕਤੂਬਰ ( ਤਾਜੀਮਨੂਰ ਕੌਰ )ਸਿੱਖ ਕੌਮ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਥਾਂ-ਥਾਂ ‘ਤੇ ਸ਼ਹੀਦੀ ਸਮਾਗਮ ਹੋ ਰਹੇ ਹਨ, ਓਥੇ ਹੀ ਪਿੰਡ ਕੋਲੋਵਾਲ ਦੀ ਸਮੂਹ ਸੰਗਤ ਵੱਲੋਂ ਸ਼ਹੀਦਾਂ ਦੀ ਯਾਦ ‘ਚ ਸ਼ਹੀਦੀ ਸਮਾਗਮ, ਦਸਤਾਰ-ਦੁਮਾਲਾ ਮੁਕਾਬਲਾ ਅਤੇ ਗਤਕਾ ਕੱਪ ਕਰਵਾਇਆ ਜਾਏਗਾ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ…