ਪਿਤਾ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਰਲੀਨ – ਬਬਲੀਨ, ਜਿੱਤੇ ਤਿੰਨ ਤਮਗੇ।
| |

ਪਿਤਾ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਰਲੀਨ – ਬਬਲੀਨ, ਜਿੱਤੇ ਤਿੰਨ ਤਮਗੇ।

145 Viewsਸਰਹਾਲੀ ਕਲਾਂ  31 ਅਕਤੂਬਰ  ( ਸੋਧ ਸਿੰਘ ਬਾਜ ) ਬੜੂ ਸਾਹਿਬ ਦੀ ਵਿੱਦਿਅਕ ਬ੍ਰਾਂਚ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਪ੍ਰਾਇਮਰੀ ਤੱਕ ਦੇ ਬੱਚਿਆਂ ਦੇ ਸਕੂਲ ਪੱਧਰ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬੱਚਿਆਂ ਦੇ ਅਥਲੈਟਿਕਸ ਈਵੈਂਟ 100 ਮੀਟਰ ਦੌੜ, 200 ਮੀਟਰ ਦੌੜ, ਹਾਰਡਲ, ਗੋਲਾ ਸੁੱਟਣਾ, ਉੱਚੀ ਛਾਲ ਆਦਿ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ…