ਨਵੰਬਰ 1984 ‘ਚ ਹਿੰਦੂਆਂ ਵੱਲੋਂ ਗਵਾਲੀਅਰ ਗੁਰਦੁਆਰੇ ‘ਤੇ ਕਬਜਾ, ਮੱਧ ਪ੍ਰਦੇਸ਼ ‘ਚ ਪਾਵਨ ਸਰੂਪਾਂ ਤੇ ਹਜ਼ਾਰਾਂ ਸਿੱਖਾਂ ਨੂੰ ਸਾੜਿਆ
104 Viewsਨਵੰਬਰ 1984 ‘ਚ ਹਿੰਦੂਆਂ ਵੱਲੋਂ ਗਵਾਲੀਅਰ ਗੁਰਦੁਆਰੇ ‘ਤੇ ਕਬਜਾ, ਮੱਧ ਪ੍ਰਦੇਸ਼ ‘ਚ ਪਾਵਨ ਸਰੂਪਾਂ ਤੇ ਹਜ਼ਾਰਾਂ ਸਿੱਖਾਂ ਨੂੰ ਸਾੜਿਆ ਮੱਧ ਪ੍ਰਦੇਸ਼ ‘ਚ ਪੈਂਦੇ ਗਵਾਲੀਅਰ ਦੇ ਕਿਲ੍ਹੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੈਦ ਰਹੇ ਤੇ ਇੱਥੋਂ ਹੀ ਗੁਰੂ ਜੀ ਨੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। ਇੱਥੇ ਕਿਲ੍ਹੇ ਅੰਦਰ ਗੁਰਦੁਆਰਾ ਦਾਤਾ ਬੰਦੀ ਛੋੜ…