ਅੰਤਰਰਾਸ਼ਟਰੀ | ਇਤਿਹਾਸ | ਸੰਪਾਦਕੀ | ਧਾਰਮਿਕ
ਨਵੰਬਰ 1984 ‘ਚ ਹਿੰਦੂਆਂ ਵੱਲੋਂ ਬੰਗਾਲ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ‘ਚ ਸਿੱਖਾਂ ਦੇ ਘਰਾਂ ਤੇ ਗੁਰਦੁਆਰਿਆਂ ਨੂੰ ਅੱਗਾਂ, ਟਰੱਕ ਡਰਾਇਵਰਾਂ ਦੇ ਕਤਲ ਤੇ ਸਿੱਖਾਂ ਦੇ ਮੂੰਹ ‘ਚ ਸਿਗਰਟਾਂ ਤੁੰਨੀਆਂ
60 Viewsਨਵੰਬਰ 1984 ‘ਚ ਹਿਮਾਚਲ ਪ੍ਰਦੇਸ਼ ਵਿੱਚ ਵੀ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ, ਸਿੱਖਾਂ ਨੂੰ ਜਲੀਲ ਕੀਤਾ, ਗੁਰਦੁਆਰੇ ਸਾੜੇ, ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ, ਸਿੱਖਾਂ ਦੇ ਕੇਸ ਜਬਰੀ ਕਤਲ ਕੀਤੇ, ਸਿੱਖਾਂ ਦੇ ਮੂੰਹ ‘ਚ ਤੰਬਾਕੂ ਤੇ ਸਿਗਰਟਾਂ ਤੁੰਨੀਆਂ, ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਤੇ ਸਿੱਖ ਬੀਬੀਆਂ ਦੀਆਂ ਇੱਜਤਾਂ ਲੁੱਟੀਆਂ ਗਈਆਂ। ਦੰਗਾਕਾਰੀ ਹਿੰਦੂਆਂ ਨੇ ਨਦੌਣ…