69 Viewsਮਿਲਾਨ ਇਟਲੀ 6 ਨਵੰਬਰ ( ਸਾਬੀ ਚੀਨੀਆ) ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਅਪ੍ਰੀਲੀਆ ਵਿਖੇ ਪੰਜਾਬੀ ਲੋਕ ਗਾਇਕ ਅੰਮ੍ਰਿਤ ਮਾਨ ਦਾ ਸਟੇਜ ਸ਼ੋਅ “ਦਿਵਾਲੀ ਮੇਲਾ 2024, ਪ੍ਰੋਗਰਾਮ ਬੇਹੱਦ ਸਫਲਤਾ ਪੂਰਵਕ ਤਰੀਕੇ ਸੰਪੰਨ ਹੋਇਆ ਦੀਵਾਲੀ ਮੇਲੇ ਨੂੰ ਕਰਵਾਉਣ ਲਈ ਪੰਕਜ ਢੀਂਗਰਾਂ , ਰੋਬਿਨ , ਵਿਕਾਸ ਗਰੌਵਰ ਅਤੇ ਉਨਾਂ ਟੀਮ ਸਮੁੱਚੀ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ…