ਕ੍ਰਿਪਾਨ ਦੇ ਨਾਲ ਹੀ ਸਿੱਖਾਂ ਨੇ ਭਾਰਤ ਅਜ਼ਾਦ ਕਰਾਇਆ, ਮੰਦਰਾਂ ਤੇ ਔਰਤਾਂ ਨੂੰ ਬਚਾਇਆ ਸੀ : ਫੈਡਰੇਸ਼ਨ ਭਿੰਡਰਾਂਵਾਲਾ
| | |

ਕ੍ਰਿਪਾਨ ਦੇ ਨਾਲ ਹੀ ਸਿੱਖਾਂ ਨੇ ਭਾਰਤ ਅਜ਼ਾਦ ਕਰਾਇਆ, ਮੰਦਰਾਂ ਤੇ ਔਰਤਾਂ ਨੂੰ ਬਚਾਇਆ ਸੀ : ਫੈਡਰੇਸ਼ਨ ਭਿੰਡਰਾਂਵਾਲਾ

57 Viewsਅੰਮ੍ਰਿਤਸਰ, 10 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਰਪਾਨ ਉੱਤੇ ਪਾਬੰਦੀ ਲਗਾਉਣ ਉੱਤੇ ਸਖ਼ਤ ਇਤਰਾਜ ਜਤਾਇਆ ਹੈ ਅਤੇ ਇਸ ਨੂੰ ਸਿੱਖ ਧਰਮ ਉੱਤੇ ਵੱਡਾ ਹਮਲਾ ਅਤੇ ਹਿੰਦੂਤਵੀ ਭਾਰਤ ਸਰਕਾਰ ਦੀ ਅਕਿਰਤਘਣਤਾ ਕਰਾਰ ਦਿੱਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ…