ਅੰਤਰਰਾਸ਼ਟਰੀ | ਸੰਪਾਦਕੀ | ਧਾਰਮਿਕ
Uncategorized | ਅਪਰਾਧ | ਕਨੂੰਨ | ਰਾਸ਼ਟਰੀ
ਢਿੱਲੋਂ ਬ੍ਰਦਰਜ ਖੁਦਕੁਸ਼ੀ ਮਾਮਲੇ “ਚ ਆਇਆ ਨਵਾਂ ਮੋੜ – ਅਦਾਲਤ ਵੱਲੋਂ ਮੁਅੱਤਲ ਐੱਸ . ਐੱਚ. ਓ. , ਮੁਨਸ਼ੀ ਅਤੇ ਮਹਿਲਾ ਕਾਂਸਟੇਬਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ
41 Viewsਸੁਲਤਾਨਪੁਰ ਲੋਧੀ-5 ਜਨਵਰੀ ( ਤਾਜੀਮਨੂਰ ਕੌਰ) ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਖ਼ੁਦਕੁਸ਼ੀ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਾਂਚ ’ਚ ਲੱਗੀਆਂ ਕਪੂਰਥਲਾ ਪੁਲਸ ਦੀਆਂ ਟੀਮਾਂ ਵੱਲੋਂ ਪੂਰੀ ਤਰ੍ਹਾਂ ਤਫ਼ਤੀਸ਼ ਕਰਨ ਤੋਂ ਬਾਅਦ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਅਤੇ ਮੁਨਸ਼ੀ ਖ਼ਿਲਾਫ਼ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕਰ…