ਅੰਤਰਰਾਸ਼ਟਰੀ | ਅਪਰਾਧ | ਸੰਪਾਦਕੀ
ਗਰੂਮਿੰਗ ਗੈਂਗਾਂ ਰਾਹੀਂ 17 ਸਾਲ ਅਤੇ 1400 ਦੇ ਲਗਪਗ ਕੁੜੀਆਂ ਹੋਈਆਂ ਸ਼ਿਕਾਰ
27 Viewsਵੈੱਬ ਡੈਸਕ : ਕੀਅਰ ਸਟਾਰਮਰ ਸਰਕਾਰ ਨੇ ਬ੍ਰਿਟੇਨ ਦੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਗਰੂਮਿੰਗ ਗੈਂਗਾਂ ਦੀ ਰਾਸ਼ਟਰੀ ਜਾਂਚ ਕਰਵਾਉਣ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜਿਸ ਕਾਰਨ ਯੂਕੇ ਹਾਊਸ ਆਫ ਕਾਮਨਜ਼ ‘ਚ ਰਾਜਨੀਤਿਕ ਉਥਲ-ਪੁਥਲ ਮਚ ਗਈ ਹੈ। ਯੂਨਾਈਟਿਡ ਕਿੰਗਡਮ ‘ਚ 10 ਸਾਲਾ ਬ੍ਰਿਟਿਸ਼-ਪਾਕਿਸਤਾਨੀ ਕੁੜੀ ਸਾਰਾ ਸ਼ਰੀਫ ਦੀ ਬੇਰਹਿਮੀ ਨਾਲ ਹੱਤਿਆ ਤੋਂ…