48 Views
ਹਰਮਿੰਦਰ ਸਿੰਘ ਗਿੱਲ ਅਤੇ ਧਰਮਵੀਰ ਅਗਨੀਹੋਤਰੀ ਵੱਲੋ ਗਹਿਰੇ ਦੁੱਖ ਦਾ ਪ੍ਗਟਾਵਾ
ਨੌਸਿਹਰਾ ਪਨੂੰਆ- 2 ਦਸੰਬਰ (ਜਗਜੀਤ ਸਿੰਘ ਬੱਬੂ) ਇਥੋ ਥੋੜੀ ਦੂਰ ਪਿੰਡ ਉਸਮੇਂ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਦੇ ਬੇਟੇ ਗੁਰਤੇਜਪਾਲ ਸਿੰਘ ਉੱਮਰ 22 ਸਾਲ ਦੀ ਅਚਾਨਕ ਮੌਤ ਹੋ ਜਾਣ ਨਾਲ ਉਹਨਾਂ ਨੂੰ ਗਹਿਰਾ ਸਦਮਾਂ ਲੱਗਾ ਹੈ ।
ਸਾਬਕਾ ਸਰਪੰਚ ਸੁਖਰਾਜ ਸਿੰਘ ਦੇ ਨਾਲ ਗਹਿਰੇ ਦੁੱਖ ਦਾ ਪ੍ਗਟਾਵਾ ਕਰਨ ਲਈ ਮੌਜੂਦਾ ਐਮ ਐਲ ਏ ਸਰਦਾਰ ਹਰਮਿੰਦਰ ਸਿੰਘ ਗਿੱਲ , ਡਾਕਟਰ ਧਰਮਵੀਰ ਅਗਨੀਹੋਤਰੀ , ਮਹਿੰਦਰ ਸਿੰਘ , ਰਮਨਜੀਤ ਸਿੰਘ ਸਿੱਕੀ , ਮਨਜੀਤ ਸਿੰਘ ਚੈਅਰਮੈਨ , ਕਸਮੀਰ ਸਿੰਘ ਸਾਬਕਾ ਸਰਪੰਚ ਉਸਮਾਂ , ਅਮਰਜੀਤ ਸਿੰਘ ਮੈਂਬਰ , ਗੁਰਮੁੱਖ ਸਿੰਘ ਬਲਾਕ ਸੰਮਤੀ ਮੈਂਬਰ , ਗੁਰਦੀਪ ਸਿੰਘ ਸਾਬਕਾ ਮੈਂਬਰ , ਕਰਮ ਸਿੰਘ ਸਾਬਕਾ ਮੈਂਬਰ , ਦਿਲਬਾਗ ਸਿੰਘ ਵਰਿਆਂਹ , ਦਿਲਜੀਤ ਸਿੰਘ ਆਦਿ ਪਹੁੰਚੇ !
Author: Gurbhej Singh Anandpuri
ਮੁੱਖ ਸੰਪਾਦਕ