ਪੰਜਾਬੀ ਸਿਨੇਮੇ ਦੀ ਸ਼ਾਨ ‘ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ  ‘ਤੀਜਾ ਪੰਜਾਬ’
| | |

ਪੰਜਾਬੀ ਸਿਨੇਮੇ ਦੀ ਸ਼ਾਨ ‘ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’

30 Viewsਅੰਬਰਦੀਪ ਪੰਜਾਬੀ ਸਿਨਮੇ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼ ’ਫਿਲਮ ਦੀ ਸਫ਼ਲਤਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’,ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ…

ਸੁਖਬੀਰ ਬਾਦਲ ਦੀ ਹਲਕਾ ਕਰਤਾਰਪੁਰ ਫੇਰੀ ਦੌਰਾਨ ਧੜੇਬੰਦੀਆਂ ਦਾ ਕਰਨਾ ਪਿਆ ਸਾਹਮਣੇ
| |

ਸੁਖਬੀਰ ਬਾਦਲ ਦੀ ਹਲਕਾ ਕਰਤਾਰਪੁਰ ਫੇਰੀ ਦੌਰਾਨ ਧੜੇਬੰਦੀਆਂ ਦਾ ਕਰਨਾ ਪਿਆ ਸਾਹਮਣੇ

31 Viewsਬਸਪਾ ਦਾ ਉਮੀਦਵਾਰ ਹੋਣ ਦੇ ਬਾਵਜੂਦ ਕਈ ਥਾਂਈਂ ਬੋਰਡਾਂ ਤੇ ਨਜ਼ਰ ਨਹੀਂ ਬਸਪਾ ਸੁਪਰੀਮੋ ਕਰਤਾਰਪੁਰ 2 ਦਸੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੱਖ ਵੱਖ ਹਲਕਿਆਂ ਵਿੱਚ ਪਾਰਟੀ ਦ‍ਾ ਪ੍ਰਚਾਰ ਆਪ ਸ਼ੁਰੂ ਕੀਤਾ ਗਿਆ ਹੈ ਤੇ ਪਾਰਟੀ ਵੱਲੋਂ ਜਿੱਤ ਪ੍ਰਾਪਤ…

ਮੁਤਵਾਜ਼ੀ ਜਥੇਦਾਰ ਹਵਾਰਾ ਨੂੰ ਹਸਪਤਾਲ ਵਿੱਚ ਵੀ ਸੰਗਲਾਂ ਨਾਲ ਨੂੜ ਕੇ ਰੱਖਿਆ
| | |

ਮੁਤਵਾਜ਼ੀ ਜਥੇਦਾਰ ਹਵਾਰਾ ਨੂੰ ਹਸਪਤਾਲ ਵਿੱਚ ਵੀ ਸੰਗਲਾਂ ਨਾਲ ਨੂੜ ਕੇ ਰੱਖਿਆ

28 Viewsਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ ਵਿੱਚ ਔਖ ਨਾਲ ਵਕਤ ਗੁਜ਼ਾਰ ਰਹੇ ਹਨ। ਪਿੱਠ ਦੇ ਦਰਦ ਨੇ ਉਨ੍ਹਾਂ ਨੂੰ ਸਾਲਾਂਬੱਧੀ ਪਰੇਸ਼ਾਨ ਕਰੀ ਰੱਖਿਆ ਪਰ ਪ੍ਰਸ਼ਾਸਨ ਨੂੰ ਜਿਵੇਂ ਉਨ੍ਹਾਂ ਦੀ ਤਕਲੀਫ ਦਾ ਅਹਿਸਾਸ ਨਾ ਹੋਵੇ। ਸਿੱਖ ਸੰਗਤਾਂ ਦੀਆਂ ਲੱਖ ਅਪੀਲਾਂ ਦੇ ਬਾਵਜੂਦ ਉਨ੍ਹਾਂ ਨੂੰ ਪੇਨਕਿਲਰ…

ਸਾਬਕਾ ਸਰਪੰਚ ਸੁਖਰਾਜ ਸਿੰਘ ਨੂੰ ਗਹਿਰਾ ਸਦਮਾਂ ਬੇਟੇ ਦਾ ਦਿਹਾਂਤ

31 Views ਹਰਮਿੰਦਰ ਸਿੰਘ ਗਿੱਲ ਅਤੇ ਧਰਮਵੀਰ ਅਗਨੀਹੋਤਰੀ ਵੱਲੋ ਗਹਿਰੇ ਦੁੱਖ ਦਾ ਪ੍ਗਟਾਵਾ ਨੌਸਿਹਰਾ ਪਨੂੰਆ- 2 ਦਸੰਬਰ (ਜਗਜੀਤ ਸਿੰਘ ਬੱਬੂ) ਇਥੋ ਥੋੜੀ ਦੂਰ ਪਿੰਡ ਉਸਮੇਂ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਦੇ ਬੇਟੇ ਗੁਰਤੇਜਪਾਲ ਸਿੰਘ ਉੱਮਰ 22 ਸਾਲ ਦੀ ਅਚਾਨਕ ਮੌਤ ਹੋ ਜਾਣ ਨਾਲ ਉਹਨਾਂ ਨੂੰ ਗਹਿਰਾ ਸਦਮਾਂ ਲੱਗਾ ਹੈ । ਸਾਬਕਾ ਸਰਪੰਚ ਸੁਖਰਾਜ ਸਿੰਘ ਦੇ…

| | |

ਬਾਹਰ ਦਾ ਝਾਂਸਾ ਦੇ ਕੇ 16 ਲੱਖ ਠੱਗਣ ਵਾਲੇ ਏਜੰਟਾਂ ਖ਼ਿਲਾਫ਼ ਐਸ ਐਸ ਪੀ ਨੂੰ ਦਿੱਤੀ ਦਰਖ਼ਾਸਤ

24 Views ਭੋਗਪੁਰ 2 ਦਸੰਬਰ (ਸੁਖਵਿੰਦਰ ਜੰਡੀਰ) ਅਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਹੁੱਸਨ ਮੁੰਡਾ ਜਲੰਧਰ ਵੱਲੋਂ ਐਸ,ਐੱਸ ਪੀ ਜਲੰਧਰ ਨੂੰ ਇੱਕ ਦਰਖਾਸਤ ਦਿੱਤੀ ਗਈ ਅਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਸ ਐਸ ਪੀ ਜਲੰਧਰ ਨੂੰ ਦਰਖ਼ਾਸਤ ਦਿੱਤੀ ਗਈ ਹੈ ਕੀ ਉਹਨਾਂ ਦੇ ਨਾਲ 3 ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ 16 ਲੱਖ…

ਮੁਲਾਜਮਾਂ ਦੀ ਪੇ ਕਮਿਸ਼ਨ  ਤਹਿਤ ਤਨਖਾਹਾਂ ਬਣਾਉਣ ਲਈ ਕਲੈਰੀਕਲ  ਸਟਾਫ ਕਰ ਰਿਹਾ ਸਖਤ ਮਿਹਨਤ – ਜੰਡੀਰ
|

ਮੁਲਾਜਮਾਂ ਦੀ ਪੇ ਕਮਿਸ਼ਨ ਤਹਿਤ ਤਨਖਾਹਾਂ ਬਣਾਉਣ ਲਈ ਕਲੈਰੀਕਲ ਸਟਾਫ ਕਰ ਰਿਹਾ ਸਖਤ ਮਿਹਨਤ – ਜੰਡੀਰ

31 Viewsਸ਼ਾਹਪੁਰਕੰਢੀ 2 ਦਸੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਆਰ.ਐੱਸ ਡੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸ਼ਾਹਪੁਰਕੰਢੀ ਵਿਖੇ ਕੀਤੀ ਗਈ।ਅਮਰਜੀਤ ਸਿੰਘ ਜੰਡੀਰ ਪ੍ਰਧਾਨ,ਪ੍ਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ,ਬਾਬਾ ਬਲਵੀਰ ਸਿੰਘ ਮੀਤ ਪ੍ਰਧਾਨ, ਅਤੇ ਵਿਜੇ ਕੁਮਾਰ ਫੋਰਮੈਨ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਜੰਡੀਰ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ…

ਮੁੱਖ ਮੰਤਰੀ ਚੰਨੀ ਅਤੇ ਕੇਪੀ ਦੇ ਨਾਂ ਦਾ  ਨੀਂਹ-ਪੱਥਰ ਸ਼ਰਾਰਤੀ ਅਨਸਰਾਂ ਨੇ  ਤੋੜਿਆ
| | | | |

ਮੁੱਖ ਮੰਤਰੀ ਚੰਨੀ ਅਤੇ ਕੇਪੀ ਦੇ ਨਾਂ ਦਾ ਨੀਂਹ-ਪੱਥਰ ਸ਼ਰਾਰਤੀ ਅਨਸਰਾਂ ਨੇ ਤੋੜਿਆ

38 Viewsਭੋਗਪੁਰ 2 ਦਸੰਬਰ (ਸੁਖਵਿੰਦਰ ਜੰਡੀਰ) ਸ਼ਹਿਰ ਵਿੱਚ ਸੀਵਰੇਜ ਪਾੳਣ ਦੀ ਸ਼ੁਰੂਆਤ ਕਰਨ ਸਮੇਂ ਨਗਰ ਕੌਂਸਲ ਭੋਗਪੁਰ ਵੱਲੋਂ ਪਿੰਡ ਲਡ਼ੋਈ ਦੀ ਹੱਦ ਤੇ ਲਾਇਆ ਗਿਆ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਹਿੰਦਰ ਸਿੰਘ ਕੇਪੀ ਦੇ ਨਾਂ ਦਾ ਨੀਂਹ ਪੱਥਰ ਰਾਤ ਕਿਸੇ ਨੇ ਤੋੜ ਦਿੱਤਾ। ਭੋਗਪੁਰ ਸ਼ਹਿਰ ਵਿਚ ਸੀਵਰੇਜ ਪਾਉਣ ਲਈ 16 ਕਰੋੜ ਰੁਪਏ ਸਰਕਾਰ…

ਡਿਪਲੋਮਾ  ਇੰਜਨੀਅਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਨੂੰ  ਹੋਇਆ ਰਵਾਨਾ
| | | |

ਡਿਪਲੋਮਾ ਇੰਜਨੀਅਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਨੂੰ ਹੋਇਆ ਰਵਾਨਾ

35 Views ਸ਼ਾਹਪੁਰ ਕੰਢੀ 2 ਦਸੰਬਰ (ਸੁਖਵਿੰਦਰ ਜੰਡੀਰ) ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਅੱਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਤੋਂ ਪ੍ਰੀਤਮ ਸਿੰਘ ਪਰਧਾਨ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਹਰਬਖਸ਼ ਸਿੰਘ,ਬਲਦੇਵ ਸਿੰਘ ਬਾਜਵਾ, ਹਰੀਸ਼ ਕੁਮਾਰ, ਸ਼ਸੀਂ ਭੂਸਨ, ਤਜਿੰਦਰਪਾਲ, ਜਗਮੀਤ ਸਿੰਘ, ਵਿਨੇ ਪਾਲ ਸਿੰਘ, ਸੰਦੀਪ ਸੁਮਿਆਲ ,…

ਬਲਾਕ ਪੱਧਰੀ ਭਾਸ਼ਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਨਮਾਨ
| | | | |

ਬਲਾਕ ਪੱਧਰੀ ਭਾਸ਼ਨ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਵੱਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਨਮਾਨ

29 Viewsਬਾਘਾਪੁਰਾਣਾ 1ਦਸੰਬਰ(ਰਾਜਿੰਦਰ ਸਿੰਘ ਕੋਟਲਾ)ਬਾਘਾ ਪੁਰਾਣਾ ਬਲਾਕ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਅਵਤਾਰ ਨਗਰ ਕਲੋਨੀ ਬਾਘਾਪੁਰਾਣਾ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਬਲਾਕ ਪੱਧਰ ਭਾਸ਼ਨ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਲਈ ਸਕੂਲ ਕਮੇਟੀ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਰਮਨਪ੍ਰੀਤ ਕੌਰ…