ਕਪੂਰਥਲਾ 13 ਦਸੰਬਰ (ਜੰਡੀਰ) ਦਿੱਲੀ ਤੋਂ ਵਾਪਸ ਪਰਤੇ ਕਿਸਾਨਾ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਫੁੱਲਾਂ ਦੇ ਹਾਰ ਪਹਿਨਾਏ ਗਏ, ਅਤੇ ਲੰਗਰ ਵੀ ਲਗਾਏ ਗਏ, ਢੋਲ ਢਮਾਕਿਆਂ ਦੇ ਨਾਲ ਭੰਗੜੇ ਪਾ ਰਹੇ ਸਨ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗ ਰਹੇ ਸਨ, ਇਸ ਮੌਕੇ ਤੇ ਜਗਤਾਰ ਸਿੰਘ ਜੱਗਾ, ਪਰਮਿੰਦਰ ਸਿੰਘ,ਜਗਜੀਤ ਸਿੰਘ, ਸਰਬਜੀਤ ਸਿੰਘ ਸੈਕਟਰੀ ਬਲਤੇਜ ਪੂਰੀ,ਗੁਰਪ੍ਰੀਤ ਸਿੰਘ,ਤਰਸੇਮ ਸਿੰਘ,ਹਰਜਿੰਦਰ ਸਿੰਘ, ਪਰਮਜੀਤ ਸਿੰਘ ਪ੍ਰਧਾਨ ਚਰਨਜੀਤ ਸਿੰਘ, ਮਨਮੀਤ ਸਿੰਘ,ਜਸਪਾਲ ਸਿੰਘ,ਸਾਹਨੀ ਪ੍ਰਧਾਨ ਮਨੁੱਖਤਾ ਦੀ ਸੇਵਾ ਸੋਸਾਇਟੀ ਪ੍ਰਭ ਜੋਤ ਸਿੰਘ ਸੈਕਟਰੀ ਜਗੀਰ ਸਿੰਘ ਪ੍ਰਧਾਨ ਸਿੰਘ ਸਭਾ ਆਰ ਸੀ ਐਫ ਪੰਡਿਤ ਰਮੇਸ਼ ਵਰ ਜੀ ਤਰਸੇਮ ਸਿੰਘ ਉਜੱਲ ਸਿੰਘ ਆਰ ਸੀ ਐਫ ਦੀਆਂ ਸੰਗਤਾਂ ਸਭਾ ਸੁਸਾਇਟੀਆ ਮਜ਼ਦੂਰ ਯੂਨੀਅਨ ਨੇ ਭਰਵਾਂ ਸਵਾਗਤ ਕੀਤਾ ਪੰਜਾਬ ਵੈਲਫੇਅਰ ਸੁਸਾਇਟੀ ਮਨੁੱਖਤਾ ਦੀ ਸੇਵਾ ਸੋਸਾਇਟੀ ਬੀਬੀ ਭਾਨੀ ਸੇਵਾ ਸੁਸਾਇਟੀ ਗੁਰਮੀਤ ਸਿੰਘ ਇੰਦਰਜੀਤ ਸਿੰਘ ਸੁਰਜੀਤ ਸਿੰਘ ਸਰਪੰਚ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ