ਨਾ ਬੁੜ੍ਹੀ ਮਰੀ ਐ, ਨਾ ਕੁੜੀ ਜੰਮੀ ਐ’ – 4 ਮੰਤਰੀਆਂ ਵਾਲੇ ‘ਆਪ’ ਆਗੂ ਰਾਘਵ ਚੱਢਾ ਦੇ ਬਿਆਨ ਨੂੰ ਚੰਨੀ ਨੇ ਦੱਸਿਆ ‘ਨਿਆਣਿਆਂ ਵਾਲੀਆਂ ਛੁਰਲੀਆਂ’
|

ਨਾ ਬੁੜ੍ਹੀ ਮਰੀ ਐ, ਨਾ ਕੁੜੀ ਜੰਮੀ ਐ’ – 4 ਮੰਤਰੀਆਂ ਵਾਲੇ ‘ਆਪ’ ਆਗੂ ਰਾਘਵ ਚੱਢਾ ਦੇ ਬਿਆਨ ਨੂੰ ਚੰਨੀ ਨੇ ਦੱਸਿਆ ‘ਨਿਆਣਿਆਂ ਵਾਲੀਆਂ ਛੁਰਲੀਆਂ’

41 Viewsਚੰਡੀਗੜ੍ਹ, 13 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ‘ਆਮ ਆਦਮੀ ਪਾਰਟੀ’ ਦੇ ਕੇਂਦਰੀ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਾਘਵ ਚੱਢਾ ਵੱਲੋਂ ਅੱਜ ਜਾਰੀ ਕੀਤੇ ਉਸ ਬਿਆਨ ’ਤੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਪਲਟਵਾਰ ਕੀਤਾ ਹੈ, ਜਿਸ ਵਿੱਚ ਸ੍ਰੀ ਚੱਢਾ ਨੇ ਕਿਹਾ ਸੀ ਕਿ ਚੰਨੀ ਸਰਕਾਰ ਦੇ 4 ਮੰਤਰੀ ‘ਆਮ ਆਦਮੀ…

ਚੰਨੀ ਸਰਕਾਰ ਦੇ 4 ਮੰਤਰੀ ‘ਆਮ ਆਦਮੀ ਪਾਰਟੀ’ ਵਿੱਚ ਹੋਣਾ ਚਾਹੁੰਦੇ ਹਨ ਸ਼ਾਮਿਲ – ਰਾਘਵ ਚੱਢਾ ਨੇ ਕੀਤਾ ਦਾਅਵਾ
|

ਚੰਨੀ ਸਰਕਾਰ ਦੇ 4 ਮੰਤਰੀ ‘ਆਮ ਆਦਮੀ ਪਾਰਟੀ’ ਵਿੱਚ ਹੋਣਾ ਚਾਹੁੰਦੇ ਹਨ ਸ਼ਾਮਿਲ – ਰਾਘਵ ਚੱਢਾ ਨੇ ਕੀਤਾ ਦਾਅਵਾ

45 Viewsਚੰਡੀਗੜ੍ਹ , 13 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ‘ਆਮ ਆਦਮੀ ਪਾਰਟੀ’ ਦੇ ਨੇਤਾ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਸ੍ਰੀ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਸ਼ਾਮਲ 4 ਮੰਤਰੀ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਣ ਲਈ ਪਾਰਟੀ ਨਾਲ ਸੰਪਰਕ ਕਰ ਰਹੇ…

ਰੇਲਵੇ ਕੋਚ ਫੈਕਟਰੀ ਕਪੂਰਥਲਾ  ਕਿਸਾਨਾਂ ਦਾ ਕੀਤਾ ਗਿਆ ਭਰਵਾਂ  ਸਵਾਗਤ
|

ਰੇਲਵੇ ਕੋਚ ਫੈਕਟਰੀ ਕਪੂਰਥਲਾ ਕਿਸਾਨਾਂ ਦਾ ਕੀਤਾ ਗਿਆ ਭਰਵਾਂ ਸਵਾਗਤ

53 Views ਕਪੂਰਥਲਾ 13 ਦਸੰਬਰ (ਜੰਡੀਰ) ਦਿੱਲੀ ਤੋਂ ਵਾਪਸ ਪਰਤੇ ਕਿਸਾਨਾ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਫੁੱਲਾਂ ਦੇ ਹਾਰ ਪਹਿਨਾਏ ਗਏ, ਅਤੇ ਲੰਗਰ ਵੀ ਲਗਾਏ ਗਏ, ਢੋਲ ਢਮਾਕਿਆਂ ਦੇ ਨਾਲ ਭੰਗੜੇ ਪਾ ਰਹੇ ਸਨ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗ ਰਹੇ ਸਨ, ਇਸ ਮੌਕੇ ਤੇ ਜਗਤਾਰ ਸਿੰਘ ਜੱਗਾ,…

ਭੋਗਪੁਰ 2 ਕਾਰਾਂ ਦੀ ਹੋਈ ਭਿਆਨਕ ਟੱਕਰ 2 ਦੀ ਮੌਤ ਦੋ ਜ਼ਖ਼ਮੀ  ਭੋਗਪੁਰ
|

ਭੋਗਪੁਰ 2 ਕਾਰਾਂ ਦੀ ਹੋਈ ਭਿਆਨਕ ਟੱਕਰ 2 ਦੀ ਮੌਤ ਦੋ ਜ਼ਖ਼ਮੀ ਭੋਗਪੁਰ

44 Views13 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਪਿੰਡ ਡੱਲੀ ਦੇ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ,ਕਾਰ ਚਾਲਕ ਅਤੇ ਉਸ ਦੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਸੂਚਨਾ ਅਨੁਸਾਰ ਮਰਨ ਵਾਲਾ ਵਿਅਕਤੀ ਪੁਲਸ ਮੁਲਾਜ਼ਮ ਥਾਣੇਦਾਰ ਸੀ ਜੋ ਕਿ ਟਾਂਡੇ ਦਾ ਨਿਵਾਸੀ ਸੀ,ਘਟਨਾ ਵਾਲੀ ਥਾਂ…

ਕਿਸਾਨ ਮੋਰਚਾ ਸਿਖ ਪੰਥ ਦੀ ਝੋਲੀ ਪਿਆ ਹੈ।ਇਸ ਦਾ ਕਾਰਣ ਹੈ ਵਿਸ਼ਵ ਵਿਚ ਸਿਖ ਪੰਥ ਦਾ ਬੋਲਬਾਲਾ
| | | | |

ਕਿਸਾਨ ਮੋਰਚਾ ਸਿਖ ਪੰਥ ਦੀ ਝੋਲੀ ਪਿਆ ਹੈ।ਇਸ ਦਾ ਕਾਰਣ ਹੈ ਵਿਸ਼ਵ ਵਿਚ ਸਿਖ ਪੰਥ ਦਾ ਬੋਲਬਾਲਾ

44 Viewsਸਿਖ ਜਥੇਬੰਦ ਨਹੀਂ ਹਨ।ਪਰ ਇਸਦੇ ਬਾਵਜੂਦ ਸਿਖ ਜਜਬਾ ,ਦਾਰਸ਼ਨਿਕਤਾ ਇਤਿਹਾਸ ਉਸ ਨੂੰ ਇਤਿਹਾਸ ਦੀ ਉਚਾਈ ਉਪਰ ਖੜਾ ਕਰ ਦਿੰਦੇ ਹਨ।ਇਹ ਸਮਝ ਗੁਰੂ ਨੇ ਸਿਖਾਂ ਵਿਚ ਬਣਾਈ ਪੀੜੀ ਦਰ ਪੀੜੀ ਚਲ ਰਹੀ ਹੈ। ਕਿਸਾਨ ਮੋਰਚਾ ਸਿਖ ਪੰਥ ਦੀ ਝੋਲੀ ਪਿਆ ਹੈ। ਇਸ ਦਾ ਕਾਰਣ ਹੈ ਵਿਸ਼ਵ ਵਿਚ ਸਿਖ ਪੰਥ ਦਾ ਬੋਲਬਾਲਾ ,ਸਿਖ ਪੰਥ ਦੇ ਕਾਰਣ…

|

13 ਦਸੰਬਰ 1845 ਈਸਵੀ (ਜੰਗ ਹਿੰਦ ਪੰਜਾਬ ਦਾ ਐਲਾਨ)

67 Views ਜਦ ਸਿੱਖ ਫੌਜਾਂ ਦਰਿਆ ਪਾਰ ਕਰਕੇ , ਆਪਣੇ ਇਲਾਕੇ ਵਿੱਚ ਹੀ ਬੈਠੀਆਂ ਸਨ ਤਾਂ ਬਰੌਡਫੁਟ ਦੀ ਕਾਹਲ ਤੇ ਕੰਪਨੀ ਰਾਜ ਦੇ ਵਿਸਥਾਰ ਦੀ ਪੁਰਾਣੀ ਚਾਹਤ ਅਧੀਨ ਗਵਰਨਰ ਜਨਰਲ ਹਾਰਡਿੰਗ ਨੇ 13 ਦਸੰਬਰ 1845 ਈਸਵੀ ਨੂੰ ਪੰਜਾਬ ਨਾਲ ਲੜਾਈ ਦਾ ਐਲਾਨ ਕੀਤਾ ਅਤੇ ਨਾਲ ਹੀ ਸਤਲੁੱਜ ਦੇ ਦੱਖਣ ਵੱਲ ਦੇ ਲਾਹੌਰ ਦਰਬਾਰ ਦੇ ਇਲਾਕੇ…