49 Views
ਭੋਗਪੁਰ 18 ਜਨਵਰੀ ( ਜੰਡੀਰ )
ਪਾਵਰਕਾਮ ਅਧਿਕਾਰੀਆਂ ਨੇ ਤੋਂ ਮਿਲੀ ਜਾਣਕਾਰੀ ਮੁਤਾਬਿਕ 132 ਕੇਵੀ ਭੋਗਪੁਰ ਤੋਂ ਚਲਦੇ 11 ਕੇਵੀ ਡੱਲੀ ਫੀਡਰ ਜਿੱਸ ਨਾਲ ਲੱਗਦੇ ਪਿੰਡ ਸਗਰਾਵਾਲੀ, ਭਟਨੂਰਾ,ਲੜੋਈ, ਚਾਹੜਕੇ ਲੁਹਾਰਾ, ਬੁੱਟਰਾਂ , ਮੁਮੰਦਪੁਰ , ਡੱਲਾ , ਜਮਾਲਪੁਰ , ਸਿੰਘਾਪੁਰ, ਸਜਾਵਾਦ ਇਸ ਸਾਰੇ ਏਰੀਏ ਦੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ
Author: Gurbhej Singh Anandpuri
ਮੁੱਖ ਸੰਪਾਦਕ