ਜੋ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਸੁਪਨੇ ਲੈ ਰਹੀ ਹੈ, ਉਸਨੇ ਪ੍ਰੌ. ਭੁੱਲਰ ਦੀ ਰਿਹਾਈ ਰੱਦ ਕਰਕੇ ਆਪਣਾ ਪੰਜਾਬ ਤੇ ਸਿੱਖ ਵਿਰੋਧੀ ਚਿਹਰਾ ਨੰਗਾਂ ਕਰ ਦਿੱਤਾ ਹੈ : ਮਾਨ
79 Viewsਫ਼ਤਹਿਗੜ੍ਹ ਸਾਹਿਬ, 18 ਜਨਵਰੀ ( ਨਜ਼ਰਾਨਾ ਨਿਊਜ਼ ਬਿਉਰੋ ) “ਬੀਜੇਪੀ-ਆਰ.ਐਸ.ਐਸ. ਦੇ ਗੁਲਾਮ ਬਣੇ ਅਤੇ ਉਨ੍ਹਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਉਤੇ ਹਿੰਦੂਤਵ ਪ੍ਰੌਗਰਾਮਾਂ ਨੂੰ ਲਾਗੂ ਕਰਨ ਵਾਲੇ ਕੇਜਰੀਵਾਲ ਝੂਠੇ ਲਾਰਿਆ ਅਤੇ ਵਾਅਦਿਆ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਲਝਾਕੇ ਗੁੰਮਰਾਹ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਵੱਡੀ ਲਾਲਸਾ…