ਭੋਗਪੁਰ 18 ਜਨਵਰੀ ( ਜੰਡੀਰ ) ਭੋਗਪੁਰ ਦੇ ਲੋਕ ਗੰਦੇ ਪਾਣੀ ਦੇ ਨਿਕਾਸ ਲਈ ਪਿਛਲੇ 15 ਸਾਲ ਤੋਂ ਬਿਲਕਦੇ ਆ ਰਹੇ ਹਨ,ਪਰ ਕਿਸੇ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ, ਨਾ ਕੌਂਸਲਰ ਵੱਲੋਂ ਅਤੇ ਨਾਂ ਵਧਾਇਕ ਵੱਲੋਂ, ਜਨਤਾ ਨੂੰ ਰੱਜ ਕੇ ਪਰੇਸ਼ਾਨ ਕੀਤਾ ਗਿਆ, ਕੌਂਸਲਰ ਟੈਂਕਰਾਂ ਦੇ ਨਾਲ ਪਾਣੀ ਬਾਹਰ ਕੱਢਣ ਦੇ ਵਿਚ ਰੁੱਝੀ ਰਹੀ, ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਗਿਆ, ਇਕ ਵਾਰ ਖ਼ਰਚਾ ਕਰਕੇ ਕੰਮ ਨਹੀਂ ਮੁਕਾਇਆ ਵਾਰ-ਵਾਰ ਬੋਝ ਪਾਇ ਗਏ, ਭੋਗਪੁਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮਿਲੀਆਂ ਗਰਾਂਟਾਂ ਦਾ ਸਹੀ ਇਸਤੇਮਾਲ ਨਹੀਂ ਹੋਇਆ, ਸੀਵਰੇਜ ਦਾ ਕੰਮ ਕਿਉਂ ਨਹੀਂ ਸ਼ੁਰੂ ਕੀਤੇ ਗਏ