41 Views
ਬਾਘਾਪੁਰਾਣਾ 24 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਪ੍ਰਸਿੱਧ ਇੰਟਰਨੈਸ਼ਨਲ ਢਾਡੀ ਗੁਰਬਖਸ਼ ਸਿੰਘ ਅਲਬੇਲਾ ਸਾਬ ਜੀ ਦੀ ਬਰਸੀ ਉਹਨਾਂ ਦੀ ਜਨਮ ਭੂਮੀ ਪਿੰਡ ਬੁਰਜ ਰਾਜਗੜ੍ਹ ਵਿਖੇ ਸਾਨੌ ਸੌਕਤ ਨਾਲ ਮਨਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਕੇ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਢਾਡੀ ਜਸਵੰਤ ਸਿੰਘ ਦੀਵਾਨਾ ਪਲਵਿੰਦਰ ਸਿੰਘ ਸਹੋਰ ਬਲਵਿੰਦਰ ਸਿੰਘ ਰੌਣੀ ਸੰਤ ਬਲਵਿੰਦਰ ਸਿੰਘ ਟਿੱਬੇ ਵਾਲੇ ਵੈਦ ਬਲਵੀਰ ਸਿੰਘ ਘੁੰਨਸ ਚਰਨਜੀਤ ਸਿੰਘ ਭਾਈ ਰੁੂਪਾ ਜਰਨੈਲ ਸਿੰਘ ਗਿੱਲ, ਲੋਕ ਗਾਇਕ ਕਲਾਕਾਰ ਰਾਜਾ ਮਲਾਈ,ਗਾਇਕ ਨਿਰਮਲ ਸਿੱਧੂ ਢਾਡੀ ਬਲਵਿੰਦਰ ਸਿੰਘ ਭਗਤਾ ਭਾਈ ਕਾ,ਅਲਬੇਲਾ ਸਾਬ ਦੇ ਭਰਾ ਗੁਰਜੰਟ ਸਿੰਘ,ਸੁਰਜੀਤ ਸਿੰਘ ਬੁਰਜ ਰਾਜਗੜ੍ਹ,ਗੀਤਕਾਰ ਗੀਤਾ ਦਿਆਲਪੁਰਾ ਬਿੱਟੁੂ ਅਲਬੇਲਾ ਚਮਕੌਰ ਸਿੰਘ ਭੋਡੀਪੁਰਾ ਗੁਰਪ੍ਰੀਤ ਸਿੰਘ ਮਲੂਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੁੂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਅਤੇ ਇਲਾਕੇ ਦੀ ਸੰਗਤ ਵਲੋਂ ਹਾਜਰੀ ਭਰੀ ਇਸ ਦੇ ਨਾਲ ਹੀ ਗੁਰੂ ਕਾ ਲੰਗਰ ਅਤੁੱਟ ਵਰਤਿਆ।
Author: Gurbhej Singh Anandpuri
ਮੁੱਖ ਸੰਪਾਦਕ