

ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਪਹੁੰਚੇ ਪਿੰਡ ਜੰਡੀਰਾਂ
71 Viewsਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਅੱਜ ਭੋਗਪੁਰ ਦੇ ਪਿੰਡ ਜੰਡੀਰ ਵਿਖੇ ਪਹੁੰਚੇ ਅਤੇ ਉਹਨਾਂ ਨੇ ਜੰਡੀਰਾਂ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਜੰਡੀਰਾਂ ਪਿੰਡ ਦੇ ਅਧੂਰੇ ਪਏ ਕੰਮ ਜਿਵੇਂ ਕਿ ਸਕੂਲ ਦੀ ਤਰੱਕੀ ਦਾ ਨਾ ਹੋਣਾ,ਲਿੰਕ ਸੜਕਾਂ ਦੇ ਕੰਮ, ਪਿੰਡ ਵਿੱਚ ਸਹੂਲਤਾਂ ਆਦਿ ਨੂੰ…
ਸਾਂਝੀ ਐਕਸ਼ਨ ਕਮੇਟੀ ਨੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਨੂੰ ਕੀਤਾ ਸਨਮਾਨਤ
81 Viewsਸ਼ਾਹਪੁਰ ਕੰਡੀ 23 ਜਨਵਰੀ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ,ਮੁੱਖ ਇੰਜੀਨੀਅਰ ਸ੍ਰੀ ਸ਼ੇਰ ਸਿੰਘ ਨੂੰ ਚਾਰਜ ਸੰਭਾਲਣ ਮੌਕੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ, ਜਾਣਕਾਰੀ ਦਿੰਦੇ ਹੋਏ ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨ ਨੇ ਕਿਹਾ ਕਿਬਡੈਮ ਮੁਲਾਜਮਾ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, 25 ਸਾਲ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਮੋਸ਼ਨ…
ਵੋਟਾਂ ਨਹੀ,ਲੋਕ ਤਾਕਤ ਉਸਾਰੋ,ਕਿਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ,ਲੋਕ ਸੰਗਰਾਮ ਮੋਰਚਾ
78 Viewsਬਾਘਾਪੁਰਾਣਾ 24 ਜਨਵਰੀ(ਰਾਜਿੰਦਰ ਸਿੰਘ ਕੋਟਲਾ)ਪਰਨਾਮ ਅੱਜ “ਵੋਟ ਬਾਈਕਾਟ ਸਾਂਝੀ ਮੁਹਿਮ ਕਮੇਟੀ” ਵੱਲੋ ਮਾਹਲਾ ਕਲਾਂ ਵਿਖੇ ਰੈਲੀ ਕੀਤੀ ਗਈ।ਇਸ ਰੈਲੀ ਨੱਥੂਵਾਲਾ ਗਰਬੀ,ਹਰੀਏਵਾਲਾ,ਜੈਮਲਵਾਲਾ ਤੋ ਵੀ ਵਰਕਰ ਹਾਜਰ ਹੋਏ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਆਗੂ ਚਰਨ ਸਿੰਘ ਮਾਹਲਾ,ਬਲਾਕ ਪ੍ਰਧਾਨ ਜੋਰਾ ਸਿੰਘ ਫੌਜੀ,ਸੁੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ,ਪ੍ਰਗਟ ਸਿੰਘ ਜੈਲਮਵਾਲਾ,ਲੋਕ ਸੰਗਰਾਮ ਮੋਰਚਾ ਦੇ ਅਤੇ ਕੋ ਕਨਵੀਨਰ ਤਾਰਾ…
ਪ੍ਰਸਿੱਧ ਇੰਟਰਨੈਸ਼ਨਲ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ ਬਰਸੀ ਬੁਰਜ ਰਾਜਗੜ੍ਹ ਵਿਖੇ ਸਰਧਾ ਨਾਲ ਮਨਾਈ।
63 Viewsਬਾਘਾਪੁਰਾਣਾ 24 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਪ੍ਰਸਿੱਧ ਇੰਟਰਨੈਸ਼ਨਲ ਢਾਡੀ ਗੁਰਬਖਸ਼ ਸਿੰਘ ਅਲਬੇਲਾ ਸਾਬ ਜੀ ਦੀ ਬਰਸੀ ਉਹਨਾਂ ਦੀ ਜਨਮ ਭੂਮੀ ਪਿੰਡ ਬੁਰਜ ਰਾਜਗੜ੍ਹ ਵਿਖੇ ਸਾਨੌ ਸੌਕਤ ਨਾਲ ਮਨਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਕੇ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਢਾਡੀ ਜਸਵੰਤ ਸਿੰਘ ਦੀਵਾਨਾ ਪਲਵਿੰਦਰ ਸਿੰਘ ਸਹੋਰ ਬਲਵਿੰਦਰ ਸਿੰਘ ਰੌਣੀ…