ਸ਼ਾਹਪੁਰ ਕੰਡੀ 23 ਜਨਵਰੀ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ,ਮੁੱਖ ਇੰਜੀਨੀਅਰ ਸ੍ਰੀ ਸ਼ੇਰ ਸਿੰਘ ਨੂੰ ਚਾਰਜ ਸੰਭਾਲਣ ਮੌਕੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ, ਜਾਣਕਾਰੀ ਦਿੰਦੇ ਹੋਏ ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨ ਨੇ ਕਿਹਾ ਕਿਬਡੈਮ ਮੁਲਾਜਮਾ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, 25 ਸਾਲ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਮੋਸ਼ਨ ਦਿੱਤੀ ਜਾਵੇ, ਕਲੈਰੀਕਲ ਸਟਾਫ ਕਰਮਚਾਰੀਆਂ ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ, ਇਸ ਮੌਕੇ ਤੇ ਗੁਰਨਾਮ ਸਿੰਘ ਸੈਣੀ ਪ੍ਰਧਾਨ, ਨੱਥਾ ਸਿੰਘ ਡਡਵਾਲ ਪ੍ਰਧਾਨ, ਗੁਰਨਾਮ ਸਿੰਘ ਮਟੋਰ ਪ੍ਰਧਾਨ, ਜਸਵੰਤ ਸਿੰਘ ਪ੍ਰਧਾਨ ਆਦਿ ਹਾਜਰ ਸਨ।