Home » Uncategorized » ਚੋਣਾਂ ਦੇ ਮੱਦੇਨਜ਼ਰ ਚੌਕਸੀ ਰੱਖ ਰਹੀ ਹੈ ਪੰਜਾਬ ਪੁਲਿਸ , ASI ਰਣਜੀਤ ਸਿੰਘ ਇੰਚਾਰਜ ਪੁਲਿਸ ਚੌੰਕੀ ਕਾਲਾ ਸੰਘਿਆਂ ਦੀ ਅਗਵਾਈ ਵਿੱਚ ਕੀਤੀ ਵਾਹਨਾਂ ਦੀ ਚੈਕਿੰਗ

ਚੋਣਾਂ ਦੇ ਮੱਦੇਨਜ਼ਰ ਚੌਕਸੀ ਰੱਖ ਰਹੀ ਹੈ ਪੰਜਾਬ ਪੁਲਿਸ , ASI ਰਣਜੀਤ ਸਿੰਘ ਇੰਚਾਰਜ ਪੁਲਿਸ ਚੌੰਕੀ ਕਾਲਾ ਸੰਘਿਆਂ ਦੀ ਅਗਵਾਈ ਵਿੱਚ ਕੀਤੀ ਵਾਹਨਾਂ ਦੀ ਚੈਕਿੰਗ

45 Views

ਕਪੂਰਥਲਾ 8 ਫਰਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ ) ਜਦੋਂ ਤੋਂ 2022 ਦੀਆਂ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਪੁਲੀਸ ਵੱਲੋਂ ਥਾਂ ਥਾਂ ਤੇ ਨਾਕੇ ਲਗਾ ਕੇ ਮੁਸਤੈਦੀ ਨਾਲ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਗ਼ਲਤ ਅਨਸਰ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਚੋਣਾਂ ਦੇ ਵਿੱਚ ਕੋਈ ਗੜਬੜੀ ਨਾ ਕਰ ਸਕਣ । ਇਸੇ ਹੀ ਤਹਿਤ ਏ ਐੱਸ ਆਈ ਰਣਜੀਤ ਸਿੰਘ ਚੌਕੀ ਇੰਚਾਰਜ ਕਾਲਾ ਸੰਘਿਆਂ ਦੀ ਅਗਵਾਈ ਵਿਚ ਕਾਲਾ ਸੰਘਿਆਂ ਨਕੋਦਰ ਰੋਡ ਤੇ ਅੱਜ ਨਾਕਾ ਲਗਾ ਕੇ ਮੁਸਤੈਦੀ ਦੇ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ । ਇਸ ਸਮੇਂ ਸ੍ਰੀ ਵਿਨੈ ਅਰੋਡ਼ਾ ਐੈੱਸ ਐੈੱਸ ਟੀ ਇੰਚਾਰਜ ,ਏ ਐੱਸ ਆਈ ਸੰਤੋਖ ਸਿੰਘ ਏ ਐੱਸ ਆਈ ਹਰਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਮਲਕੀਅਤ ਸਿੰਘ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਜਵਾਨ ਵੀ ਇਸ ਨਾਕੇ ਤੇ ਤਾਇਨਾਤ ਸਨ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?