Home » ਅੰਤਰਰਾਸ਼ਟਰੀ » ਕੈਨੇਡਾ ਵਿੱਚ ਚੋਰਾਂ, ਲੁਟੇਰਿਆਂ, ਗੈਂਗਸਟਰਾਂ, ਡਰੱਗ ਸਮੱਗਲਰਾਂ ਦੀ ਭਰਮਾਰ

ਕੈਨੇਡਾ ਵਿੱਚ ਚੋਰਾਂ, ਲੁਟੇਰਿਆਂ, ਗੈਂਗਸਟਰਾਂ, ਡਰੱਗ ਸਮੱਗਲਰਾਂ ਦੀ ਭਰਮਾਰ

50 Views

ਕੈਨੇਡਾ 27 ਅਕਤੂਬਰ ( ਭੁਪਿੰਦਰ ਸਿੰਘ ਮਾਹੀ )ਪ੍ਰੋਜੈਕਟ ਸਟਾਲਿਨ ਅਧੀਨ ਪੁਲਿਸ ਵੱਲੋਂ ਜਾਰੀ ਕੀਤੇ ਗਏ ਨਵੇਂ ਵੇਰਵਿਆਂ ‘ਚ ਵੱਡੀ ਪੱਧਰ ‘ਤੇ ਸਿੱਖ ਭਾਈਚਾਰੇ ਨਾਲ਼ ਸਬੰਧਤ ਨੌਜਵਾਨਾਂ ਦੇ ਨਾਂਅ ਆਏ ਹਨ ਅਤੇ ਉਨ੍ਹਾਂ ‘ਤੇ ਗੰਭੀਰ ਚਾਰਜ ਲੱਗੇ ਹਨ। ਇਹ ਸਾਡੇ ਸਭ ਲਈ ਬੜੀ ਗੰਭੀਰਤਾ ਦਾ ਵਿਸ਼ਾ ਹੈ ਕਿ ਕਨੇਡਾ ਵਰਗੇ ਸਮਰੱਥ ਦੇਸ਼ਾਂ ਵਿੱਚ ਆ ਕੇ ਵੀ ਸਿੱਖ ਨੌਜਵਾਨ ਹੀ ਵੱਡੀ ਗਿਣਤੀ ਵਿੱਚ ਡਰੱਗ ਸਮਗਲਰ, ਨਸ਼ਾਖੋਰ, ਗੈਂਗਸਟਰ, ਚੋਰ, ਲੁਟੇਰੇ ਕਿਉਂ ਬਣ ਰਹੇ ਹਨ।

ਜੁਰਮਾਂ ਦਾ ਵੇਰਵਾ:

ਕੁੱਲ ਬਰਾਮਦ ਕੀਤੇ ਵਹੀਕਲ 1080
ਕੁੱਲ ਚਾਰਜ ਕੀਤੇ ਗਏ ਵਿਅਕਤੀ 228
ਕੁੱਲ ਲਗਾਏ ਗਏ ਚਾਰਜ 553
ਚੋਰੀ ਹੋਏ ਵਹੀਕਲਾਂ ਦੀ ਕੁੱਲ ਕੀਮਤ : 59,065,120।

ਗ੍ਰਿਫ਼ਤਾਰ ਹੋਣ ਵਾਲਿਆਂ ਵਿੱਚ ‘ਲੜਕੀਆਂ ਵੀ ਸ਼ਾਮਿਲ:

ਨਿਰਮਲ ਸਿੰਘ (47) ਵਾਸੀ ਕੈਲਡਨ, ਸੁੱਖਵਿੰਦਰ ਗਿੱਲ ਵਾਸੀ ਵੁੱਡ ਬਰਿੱਜ, (40) , ਜਗਜੀਤ ਭਿੰਡਰ (40) ਵਾਸੀ ਬਰੈਂਪਟਨ, ਪ੍ਰਦੀਪ ਗਰੇਵਾਲ (38) ਵਾਸੀ ਬਰੈਂਪਟਨ, ਵਰਿੰਦਰ ਕਾਲੀਆ (32) ਗੁਰਵੀਨ ਰਾਹਤ (26) ਵਾਸੀ ਬਰੈਂਪਟਨ, ਸੁੱਚਾ ਚੌਹਾਨ (45) ਵਾਸੀ ਬਰੈਂਪਟਨ, ਗਗਨਦੀਪ ਸਿੰਘ (23), ਸੰਦੀਪ ਤ਼ਖੜ (36) ਵਾਸੀ ਬਰੈਂਪਟਨ, ਸਤਵਿੰਦਰ ਗਰੇਵਾਲ(29) ਪ੍ਰਿੰਸਦੀਪ (25) ਵਾਸੀ ਬਰੈਂਪਟਨ, ਵਰਿੰਦਰ ਕਾਲੀਆ (32) ਅਮ੍ਰਿਤ ਕਲੇਰ (28) ਵਾਸੀ ਕੈਂਬਰਿਜ, ਅਜੇ ਕੁਮਾਰ (23) ਵਾਸੀ ਬਰੈਂਪਟਨ, ਖੇਮਨਾਥ ਸਿੰਘ (58) ਵਾਸੀ ਟੋਰਾਂਟੋ , ਸਟੀਵਨ ਸਿੰਘ (21) ਵਾਸੀ ਬਰੈਂਪਟਨ, ਇਨਕਲਾਬ ਸਿੰਘ (26) ਹਰਪ੍ਰੀਤ ਸਿੰਘ (35) ਮਨਪ੍ਰੀਤ ਗਿੱਲ (36) ਵਾਸੀ ਬਰੈਂਪਟਨ, ਮਨਦੀਪ ਸਿੰਘ ਤੂਰ (44) ਵਾਸੀ ਮਿਸੀਸਾਗਾ, ਦਿਲਪ੍ਰੀਤ ਸਿੰਘ (23) ਤਰੀਦੇਵ ਵਰਮਾ(34) ਵਾਸੀ ਬਰੈਂਪਟਨ, ਜੋਗਾ ਸਿੰਘ (31), ਦਿਲਪ੍ਰੀਤ ਸੈਣੀ (32, ) ਵਾਸੀ ਬਰੈਂਪਟਨ, ਪ੍ਰਿੰਸ ਦੀਪ ਸਿੰਘ (25) ਵਾਸੀ ਬਰੈਂਪਟਨ, ਮਨਪ੍ਰੀਤ ਗਿੱਲ (37) ਵਾਸੀ ਬਰੈਂਪਟਨ, ਗੌਰਵ ਦੀਪ ਸਿੰਘ (22) ਜਗਦੀਪ ਜੰਡਾ (25) ਵਾਸੀ ਮਿਸੀਸਾਗਾ। ਹਰਸ਼ਦੀਪ ਸਿੰਘ(28) ਵਾਸੀ ਬਰੈਂਪਟਨ, ਰਵੀ ਸਿੰਘ (27) ਵਾਸੀ ਬਰੈਂਪਟਨ, ਨਵਜੋਤ ਸਿੰਘ (27) ਵਾਸੀ ਬਰੈਂਪਟਨ। ਦਿਲਜੋਤ ਸਿੰਘ (24) ਵਾਸੀ ਨਿਆਗਰਾ ਫਾਲ , ਸੁਨੀਲ ਨੌਸੈਨਿਕ (42) ਸੁੱਖਵਿੰਦਰ ਸਿੰਘ (42) ਵਾਸੀ ਟੋਰਾਂਟੋ, ਆਲਮਬੀਰ ਸਿੰਘ (23) ਵਾਸੀ ਟੋਰਾਂਟੋ, ਅਮਨਜੋਤ (18) ਗੁਰਿੰਦਰਜੀਤ ਸਿੰਘ (28) ਜਗਰੂਪ ਸਿੰਘ (30) ਜਸਕਰਨ ਸੋਢੀ (28) ਟੋਰਾਂਟੋ , ਗੁਰਸਿਮਰਤ (24) ਵਾਸੀ ਬਰੈਂਪਟਨ, ਚਰਨਪ੍ਰੀਤ ਸਿੰਘ 24। ਨਰਿੰਦਰ ਪਾਲ ਲਾਡੀ (53) ਟੋਰਾਟੋ, ਜਗਦੀਸ਼ ਪੰਧੇਰ (41) ਬਰੈਂਪਟਨ, ਸੁਮਿਤ ਕਪਲਾ , ਤਜਿੰਦਰ ਸਿੰਘ)24) ਰਣਜੀਤ ਸਿੰਘ (43) ਟੋਰਾਂਟੋ, ਕਮਲਜੀਤ ਸੰਧੂ (38) ਅਮ੍ਰਿਤਪਾਲ ਕਟਾਰੀਆ, ਮਨਪ੍ਰੀਤ ਕੌਰ 23 ਵਾਸੀ ਬਰੈਂਪਟਨ, ਦਿਲਪ੍ਰੀਤ ਸਿੰਘ (24), ਸਿਮਰਨਜੀਤ ਸਿੰਘ 26 ਕੁਲਦੀਪ ਭੰਗੂ 25 ਮਿਸੀਸਾਗਾ, ਸਾਗਰਪੁਰੀ (26), ਬਰੈਂਪਟਨ, ਨਿਰਮਲ ਸਿੰਘ 40। ਜਸ਼ਨਦੀਪ ਸਿੰਘ ਸਤਿੰਦਰ ਸਿੰਘ (29) ਪਾਲ ਵਰਮਾ 26 , ਮਨਿੰਦਰ ਜੀਤ ਮੱਲੀ 30 ਵਾਸੀ ਬਰੈਂਪਟਨ, ਲਵਪ੍ਰੀਤ ਸਿੰਘ 26 ਵਾਸੀ ਬਰੈਂਪਟਨ, ਸਿਮਰਨਜੀਤ ਸਿੰਘ 27 ਮਿਸੀਸਾਗਾ, ਹਰਜਿੰਦਰ ਸਿੰਘ ਸੰਧੂ (49) , ਜਗਦੀਸ਼ ਪੰਧੇਰ 41 , ਮਨਜਿੰਦਰ ਪਾਲ ਸਿੰਘ.ਅਤੇ ਜਸਕਰਨ ਸੋਢੀ ਸ਼ਾਮਿਲ ਹਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?