46 Views
ਯੂ ਕੇ ਵਿੱਚ ਕਬੱਡੀ ਰੈਫਰੀ ਕੁਲਵਿੰਦਰ ਸਿੰਘ ਪੱਤੜ ਨੂੰ ਕਬੱਡੀ ਖਿਡਾਰੀਆਂ ਵੱਲੋਂ ਮਰਸਡੀਜ਼ ਗੱਡੀ ਨਾਲ ਕੀਤਾ ਸਨਮਾਨਿਤ
ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ ) ਜਸਵਿੰਦਰ ਸਿੰਘ (ਬਾਬਾ ਬਿੰਦਰ) ਨੇ ਖੁਸ਼ੀ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਭਰਾ ਕੁਲਵਿੰਦਰ ਸਿੰਘ ਚੁੰਨੀ ਪੱਤੜ ਜੋ ਕਿ ਯੂ.ਕੇ 1986 ਵਿੱਚ ਗਏ ਸੀ ਅਤੇ ਉਹ ਕਬੱਡੀ ਦੇ ਨਾਮਵਰ ਖਿਡਾਰੀ ਰਹੇ। ਹੁਣ ਵਿਦੇਸ਼ਾਂ ਵਿੱਚ ਵੱਖ ਵੱਖ ਕਬੱਡੀ ਟੂਰਨਾਮੈਂਟਾਂ ਵਿੱਚ ਰੈਫਰੀ ਕਰਕੇ ਨਾਮਣਾ ਖੱਟ ਰਹੇ ਹਨ, ਉਥੇ ਉਨ੍ਹਾਂ ਨੂੰ ਮਾਝੇ ਦੇ ਕਬੱਡੀ ਖੇਡ ਪ੍ਰੇਮੀਆਂ ਅਤੇ ਕਬੱਡੀ ਖਿਡਾਰੀਆਂ ਵੱਲੋਂ ਮਰਸਡੀਜ਼ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ (ਚੁੰਨੀ ਪੱਤੜ) ਸਰੂਪ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ
One Comment
Congratulations to Veer Kulwinder ji, also to all who contributed to this wonderful gift,, Kulwinder Singh ji is a very hard working sikh community member and we are prod of him for his hard work, Baba Nanak ji bless him with more happiness..