56 Views
ਯੋਗ ਨਿਸ਼ਾਨੇ ਮਿਥ ਕੇ ਚੱਲਣ
ਮੋਢਿਆਂ ਉੱਤੇ ਖੇਸ ਹੁੰਦੇ ਨੇ
ਕਈ ਟੇਵੇ ਲਾ ਕਾਫ਼ਰ ਕਹਿੰਦੇ
ਕਈ ਆਖਣ ਦਰਵੇਸ਼ ਹੁੰਦੇ ਨੇ
ਸਫ਼ਲ ਸਫ਼ਲ ਭਈ ਸਫ਼ਲ ਯਾਤਰਾ
ਆਣ ਘਰੀਂ ਪਰਵੇਸ਼ ਹੁੰਦੇ ਨੇ
ਰਾਹੂ ਕੇਤੂ ਰਾਹ ਛੱਡ ਜਾਵਣ
ਅੰਗ ਸੰਗ ਦਸ਼ਮੇਸ਼ ਹੁੰਦੇ ਨੇ
✍️ ਜਗਜੀਤ ਸਿੰਘ ਚੀਮਾਂ
Author: Gurbhej Singh Anandpuri
ਮੁੱਖ ਸੰਪਾਦਕ