ਤਰਨ ਤਾਰਨ 1 ਸਤੰਬਰ ( ਤਾਜੀਮਨੂਰ ਕੌਰ ) ਪਿੰਡ ਨਾਰਲੀ ਵਿਖੇ ਬਾਬਾ ਜਵਾਹਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਗਿਆ ਜਿੱਥੇ ਐਨ ਆਰ ਆਈ ਵੀਰਾਂ ਵੱਲੋਂ ਤੇ ਨਗਰ ਨਿਵਾਸੀ ਵੀਰਾਂ ਵੱਲੋਂ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੌਜੀ ਤੇ ਸਾਥੀਆਂ ਢਾਡੀ ਗੁਰਦੇਵ ਸਿੰਘ ਤੋਹਫ਼ਾ ਢਾਡੀ ਸਵਿੰਦਰ ਸਿੰਘ ਸਿਤਾਰਾ ਸਰੰਗੀ ਮਾਸਟਰ ਹਰਮਨਪ੍ਰੀਤ ਸਿੰਘ ਸਰਹਾਲੀ ਦਾ ਸੋਨੇ ਦੇ ਕੈਂਠੇ ਨਾਲ ਸਨਮਾਨ ਕੀਤਾ ਗਿਆ ਜਿਸ ਵਿੱਚ ਕਵੀਸ਼ਰ ਭਾਈ ਜਗਜੀਤ ਸਿੰਘ ਨਾਰਲੀ ਬਲਵੰਤ ਸਿੰਘ ਕਨੇਡਾ ਕਰਨਵੀਰ ਸਿੰਘ , ਰਣਜੀਤ ਸਿੰਘ ਨੰਬਰਦਾਰ , ਜੁਗਰਾਜ ਸਿੰਘ,ਹੈਡ ਗ੍ਰੰਥੀ ਜਗਤਾਰ ਸਿੰਘ ਗ੍ਰੰਥੀ ਦਿਲਬਾਗ ਸਿੰਘ ਸੱਜਣ ਸਿੰਘ ਪ੍ਰਿੰਸੀਪਲ ਲੱਖਾ ਸਿੰਘ ਸਾਹਿਬ ਸਿੰਘ ਦਿਲਬਾਗ ਸਿੰਘ ਭਾਈ ਜਗਜੀਤ ਸਿੰਘ ਦਿਲਬਾਗ ਸਿੰਘ ਪ੍ਰਿੰਸੀਪਲ ਇੰਦਰਜੀਤ ਸਿੰਘ ਬਾਗ ਵਾਲੇ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਮਨਿਆਲਾ ਢਾਡੀ ਲਖਬੀਰ ਸਿੰਘ ਕੋਮਲ ਕਵੀਸ਼ਰ ਹੀਰਾ ਸਿੰਘ ਮੁਗਲ ਚੱਕ ਕਵੀਸ਼ਰ ਗੁਰਕੀਰਤ ਸਿੰਘ ਐਮ ਏ ਕਵੀਸ਼ਰ ਭਗਵੰਤ ਸਿੰਘ ਸਭਰਾ ਕਵੀਸ਼ਰ ਬਗੀਚਾ ਸਿੰਘ ਬਲੇਹਰ ਕਵੀਸ਼ਰ ਕਾਬਲ ਸਿੰਘ ਨਾਰਲੀ ਮਨੇਜਰ ਸਰਬ ਦਿਆਲ ਸਿੰਘ ਇੰਚਾਰਜ ਸ਼ਿੰਗਾਰਾ ਸਿੰਘ ਹਰਪ੍ਰੀਤ ਸਿੰਘ ਗੁਰ ਸਾਹਿਬ ਸਿੰਘ ਇੰਸਪੈਕਟਰ ਨਿਸ਼ਾਨ ਸਿੰਘ ਗੁਰਭੇਜ ਸਿੰਘ ਕੁਲਦੀਪ ਸਿੰਘ ਭਾਈ ਨਿਰਮਲ ਸਿੰਘ ਨਾਰਲੀ ਆਦਿ ਹਾਜਰ ਸਨ ਇਸ ਮੌਕੇ ਤੇ ਢਾਡੀ ਮਿਲਖਾ ਸਿੰਘ ਮੌਜੀ ਨੇ ਐਨਆਰਆਈ ਵੀਰਾਂ ਦਾ ਤੇ ਸਮੁੱਚੇ ਨਗਰ ਦਾ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ