ਝਬਾਲ /ਤਰਨ ਤਾਰਨ 10 ਸਤੰਬਰ ( ਜਗਜੀਤ ਸਿੰਘ ਬੱਬੂ ) ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਤੇ ਬੀਤੇ ਦਿਨੀਂ ਮੈਨੇਜਰ ਸਰਬਦਿਆਲ ਸਿੰਘ ਘਰਿਆਲਾ ਜਥੇਦਾਰ ਬਾਬਾ ਨਿਰਮਲ ਸਿੰਘ ਜੀ ਇੰਸਪੈਕਟਰ ਰੇਸ਼ਮ ਸਿੰਘ ਬਘਿਆੜੀ ਗਿਆਨੀ ਮਿਲਖਾ ਸਿੰਘ ਜੀ ਮੌਜੀ ਢਾਡੀ ਮਨਬੀਰ ਸਿੰਘ ਪਹੂਵਿੰਡ ਢਾਡੀ ਸਵਿੰਦਰ ਸਿੰਘ ਸਿਤਾਰਾ ਸਰੰਗੀ ਮਾਸਟਰ ਹਰਮਨਪ੍ਰੀਤ ਸਿੰਘ ਸਰਹਾਲੀ ਗੁਰਵੀਰ ਸਿੰਘ ਘਰਿਆਲਾ ਪ੍ਰਚਾਰਕ ਸੁਖਪਾਲ ਸਿੰਘ ਠੱਠਾ ਰਾਜਬੀਰ ਸਿੰਘ , ਸੁਖਵੰਤ ਸਿੰਘ ਨੌਸ਼ੇਵਰਜੀਤ ਸਿੰਘ , ਗੁਰਬਚਨ ਸਿੰਘ ਕਲਸੀਆਂ , ਹੀਰਾ ਸਿੰਘ ਮਨਿਹਾਲਾ, ਗੁਰਲਾਲ ਸਿੰਘ, ਨਿਰਮਲ ਸਿੰਘ ਨਾਰਲੀ ਆਦਿ ਵੱਲੋਂ ਰੀਲੀਜ਼ ਕੀਤਾ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹੁਤ ਹੀ ਸੁਰੀਲੀ ਆਵਾਜ ਦੇ ਮਾਲਕ ਢਾਡੀ ਗੁਰਦੇਵ ਸਿੰਘ ਤੋਹਫ਼ਾ ਨੇ ਦੱਸਿਆ
ਜਦੋਂ ਹਉਮੈ ਮਨੁੱਖ ਅੰਦਰ ਪ੍ਰਬਲ ਹੁੰਦੀ ਹੈ ਤਾਂ ਉਸ ਵਕਤ ਉਸ ਨੂੰ ਪ੍ਰਭੂ ਦੀ ਹੋਂਦ ਨਹੀਂ ਭਾਸਦੀ। ਹਉਮੈ ਦਾ ਰੋਗ ਬਹੁਤ ਹੀ ਮਾੜਾ ਹੈ। ਹਉਮੈ ਦਾ ਗ੍ਰਸਿਆ ਹੋਇਆ ਵਿਅਕਤੀ ਆਪਣੇ ਸਾਰੇ ਕੰਮ-ਕਾਰ ਹੰਕਾਰ ਵਿੱਚ ਰਹਿ ਕੇ ਹੀ ਕਰਦਾ ਹੈ। ਉਸ ਨੂੰ ਆਪਣੀ ਹਰ ਗੱਲ ਸਹੀ ਲੱਗਦੀ ਹੈ। ਹਉਮੈ ਸ਼ਬਦ ‘ਹਉ’ ਅਤੇ ‘ਮੈਂ’ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਜਿੱਥੇ ਮੈਂ ਦਾ ਭਾਵ ਪੈਦਾ ਹੋ ਜਾਵੇ, ਉੱਥੇ ਹਉਮੈ ਹੀ ਹੁੰਦੀ ਹੈ , ਕੁਝ ਇਸ ਤਰਾਂ ਦੀਆਂ ਸਤਰਾਂ ਦਲ ਬਾਬਾ ਬਿਧੀ ਚੰਦ ਦੇ ਹਜ਼ੂਰੀ ਕਵੀਸ਼ਰ ਗੁਰਜੰਟ ਸਿੰਘ ਬੈਂਕਾ ਨੇ ਲਿਖੀਆਂ ਹਨ ਜਿਸ ਦਾ ਮਿਊਜ਼ਿਕ E8Satringar ਬਲਵੰਤ ਸਿੰਘ ਨੇ ਤਿਆਰ ਕੀਤਾ ਹੈ
Author: Gurbhej Singh Anandpuri
ਮੁੱਖ ਸੰਪਾਦਕ