38 Views
#ਜਬਰ
(ਸੁਰਖ਼ਾਬ ਟੀ.ਵੀ, ਵਾਇਸ ਆਫ ਖਾਲਸਾ,ਕੇ.ਟੀ.ਵੀ, ਟੀ.ਵੀ ੮੪ ਅਤੇ ਏ.ਐਸ.ਪੀ) ਭਾਰਤ ਵਿਚ ਕਤਲੇਆਮ ਦਾ ਸ਼ਿਕਾਰ ਹੋਈ ਸਿੱਖ ਕੌਮ ਦੇ ਮਸਲਿਆਂ ਨੂੰ ਚੁੱਕਦੇ ਹਨ। ਭਾਰਤ ਸਰਕਾਰ ਦਾ ਇਹ ਹਮਲਾ ਕੇਵਲ ਮੀਡੀਆ ਦੀ ਅਜ਼ਾਦੀ ‘ਤੇ ਹਮਲਾ ਨਹੀਂ, ਬਲਕਿ ਇਕ ਘੱਟਗਿਣਤੀ ‘ਤੇ ਵੀ ਹਮਲਾ ਹੈ। ਇਹਨਾਂ ਉੱਪਰ ਪਾਬੰਦੀਆਂ ਦਾ ਕੋਈ ਸਪਸ਼ਟ ਕਾਰਨ ਵੀ ਨਹੀਂ ਦੱਸਿਆ ਜਾਂਦਾ ਅਤੇ ਤਾਨਾਸ਼ਾਹਾਂ ਵਾਂਗ ਬਿਨ੍ਹਾਂ ਕਿਸੇ ਅਪੀਲ, ਦਲੀਲ ਤੋਂ ਇਹਨਾਂ ਨਿਊਜ਼ ਚੈਨਲਾਂ ਨੂੰ ਬੰਦ ਕੀਤਾ ਗਿਆ ਹੈ।
Dr.Sukhpreet Singh Uddoke
Author: Gurbhej Singh Anandpuri
ਮੁੱਖ ਸੰਪਾਦਕ