55 Views
___________________________________ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਭਾਰੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਵਿਖੇ ਸ.ਇਕਬਾਲ ਸਿੰਘ ਵੜਿੰਗ ਅਤੇ ਸਤਨਾਮ ਸਿੰਘ ਕੱਲਾ ਦੀ ਪਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ ਅਤੇ ਹਰਬਿੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਵੀ ਸਾਡਾ ਦੇਸ਼ ਅਜਾਦ ਨਹੀਂ ਹੋਇਆ। ਇਸ ਲਈ ਇਸ ਵਾਰ 15 ਅਗਸਤ ਨੂੰ ਜਿਲਾ ਹੈਡਕੁਆਰਟਰਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੋਜਵਾਨ ਅਤੇ ਬੀਬੀਆਂ ਅਧੂਰੀ ਅਜਾਦੀ ਮਨਾਉਣ ਗੇ ਇਸ ਮੌਕੇ ਹਰਭਿੰਦਰ ਸਿੰਘ ਮਾਲਚੱਕ ਬਲਜੀਤ ਸਿੰਘ ਘਸੀਟਪੁਰ ਕਰਨਜੀਤ ਸਿੰਘ ਨੋਨੇ ਗੁਰਪ੍ਰਤਾਪ ਸਿੰਘ ਸੇਖਚੱਕ ਸਮਸੇਰ ਸਿੰਘ ਸੇਖਫੱਤਾ, ਮਨਜਿੰਦਰ ਸਿੰਘ ਜਵੰਦੇ ਸਖਦ੍ਵੇਵ ਸਿੰਘ ਰਣਜੀਤ ਸਿੰਘ ਤਰਸੇਮ ਸਿੰਘ ਸਮਸੇਰ ਸਿੰਘ ਰਣਜੀਤ ਸਿੰਘ ਭੁਪਿੰਦਰ ਸਿੰਘ ਗੁਰਪ੍ਰੀਤ ਸਿੰਘ ਹੀਰਾ ਪਿਆਰਾ ਸਿੰਘ ਅਦਿ ਆਗੂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ