ਪੰਜਾਬ ਦਾ ਇਸਾਈ ਵੋਟਰ ਰਾਜਨੀਤਕ ਪਾਰਟੀਆ ਪ੍ਰਤੀ ਵਫਾਦਾਰ ਪਰ ਪਾਰਟੀਆਂ ਬੇਈਮਾਨ -ਹਮੀਦ, ਕਾਹਨੂੰਵਾਨ
34 Views ਜਲੰਧਰ 12 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)-ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਅੱਜ ਜਲੰਧਰ ਸ਼ਹਿਰ ਦੇ ਸ਼ਥਾਨਕ ਸ਼ਰਕਟ ਹਾਊਸ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ਼੍ਰੀ ਹਮੀਦ ਮਸੀਹ, ਡਾ ਵਿਲੀਅਮ ਜੌਹਨ ਸ਼ਾਹਕੋਟ ਮੀਤ ਪ੍ਰਧਾਨ ਪੰਜਾਬ ,ਡਾਕਟਰ ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ ਕਿਸ਼ਚਿਅਨ ਮੂਵਮੈਂਟ,ਬਿਸ਼ਪ ਵਿਜੈ ਕਲਾਈਮੈਟ ਬਿਸ਼ਪ ਰਾਜ ਗਾਧਰੀਂ ਨੇ…
ਹਲਕਾ ਪਾਇਲ ਅੰਦਰ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਦੋਫਾੜ ਹੋਣ ਦਾ ਬਣੇਗਾ ਕਾਰਨ
27 Views ਦੋਰਾਹਾ/ਪਾਇਲ, 12 ਅਗਸਤ (ਸਟਾਫ ਰਿਪੋਰਟਰ)-ਸ਼ਹੀਦ ਕਰਨੈਲ ਸਿੰਘ ਅਤੇ ਮਾਸਟਰ ਭੁਪਿੰਦਰ ਸਿੰਘ ਈਸੜੂ ਦੇ ਸਾਲਾਨਾ ਸਮਾਗਮ ਮੌਕੇ ਈਸੜੂ ਵਿਖੇ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਪਾਇਲ ਵਿਖੇ ਰੱਖੀ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਮੀਟਿੰਗ ਵਿੱਚ ਦੋਰਾਹਾ, ਪਾਇਲ ਅਤੇ ਮਲੌਦ ਦੇ ਸਹਿਰੀ ਅਤੇ ਦਿਹਾਤੀ ਸਰਕਲਾਂ ਦੇ 6 ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਤੋ…
ਕਿਸਾਨ ਮਨਾਉਣ ਗੇ 15 ਅਗਸਤ ਨੂੰ ਅਧੂਰੀ ਅਜਾਦੀ
40 Views ___________________________________ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਭਾਰੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਵਿਖੇ ਸ.ਇਕਬਾਲ ਸਿੰਘ ਵੜਿੰਗ ਅਤੇ ਸਤਨਾਮ ਸਿੰਘ ਕੱਲਾ ਦੀ ਪਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ ਅਤੇ ਹਰਬਿੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਵੀ ਸਾਡਾ ਦੇਸ਼ ਅਜਾਦ ਨਹੀਂ…