36 Views
ਭੋਗਪੁਰ 23 ਅਗਸਤ ( ਸੁੱਖਵਿੰਦਰ ਜੰਡੀਰ ) ਸਿਵਲ ਹਸਪਤਾਲ ਕਾਲਾ ਬੱਕਰਾ ਦੇ ਐਸ ਐਮ ਓ ਕੰਮਲ ਪਾਲ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸਟਾਫ ਵੱਲੋਂ ਇਲਾਕੇ ਦੇ ਵੱਖ-ਵੱਖ ਜਗ੍ਹਾ ਕੋਵਿਡ ਵੈਕਸੀਨ ਕੀਤੀ ਜਾ ਰਹੀ ਹੈ ਸੀਤਲਪੁਰ ਦੇ ਗੁਰੂ ਰਵਿਦਾਸ ਨਗਰ ਵਿਚ, ਕਿਸ਼ਨਪੁਰ 4 ਧੁਮਲੀ, ਦਰਾਮਾ, ਚਕ ਸਕੂਰ ਧੀਰੋਵਾਲ, ਅਖਾੜਾ, ਭਟਨੂਰਾ, ਗੁਰੂ ਰਵਿਦਾਸ ਮੰਦਰ, ਵਾਰਡ ਨੰਬਰ ਮੱਲੀ ਨੰਗਲ
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ