41 Views
ਅੰਮ੍ਰਿਤਸਰ 8 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕੱਲ 9 ਸਤੰਬਰ ਨੂੰ ਸੋਦਰ ਦੀ ਚੌੰਕੀ ਦੀ ਲਾਈਵ ਹਾਜ਼ਰੀ ਭਰਨਗੇ । ਨਜ਼ਰਾਨਾ ਨਿਊਜ਼ ਨੂੰ ਜਾਣਕਾਰੀ ਦੇੰਦੇ ਹੋਏ ਭਾਈ ਗੁਰਕੀਰਤ ਸਿੰਘ ਜੀ ਨੇ ਦੱਸਿਆ ਕਿ ਕੱਲ 9 ਸਤੰਬਰ ਨੂੰ ਸ਼ਾਮ 5:40 ਤੋਂ 7:00 ਵਜੇ ਤੱਕ ਸੋਦਰ ਦੀ ਚੌੰਕੀ ਦੀ ਹਾਜ਼ਰੀ ਭਰਦਿਆਂ ਹੋਇਆਂ PTC PUNJABI ਚੈਨਲ ਉੱਪਰ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ ।
Author: Gurbhej Singh Anandpuri
ਮੁੱਖ ਸੰਪਾਦਕ