ਭੋਗਪੁਰ 21 (ਸੁਖਵਿੰਦਰ ਜੰਡੀਰ)ਕਾਂਗਰਸ ਹਾਈ ਕਮਾਂਡ ਵੱਲੋਂ ਦਲਿਤ ਭਾਈਚਾਰਾ ਚਿਹਰੇ ਦੇ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਅਸ਼ਵਨ ਭੱਲਾ ਨੇ ਭੋਗਪੁਰ ਵਿਚ ਖੁਸ਼ੀ ਜ਼ਾਹਿਰ ਕਰਦੇ ਹੋਏ ਭੋਗਪੁਰ ਵਿੱਚ ਲੱਡੂ ਵੰਡੇ ਗਏ, ਇਸ ਮੌਕੇ ਤੇ ਅਸ਼ਵਨ ਭੱਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ ਜੋ ਕਿ ਪਹਿਲੀ ਵਾਰੀ ਹੋਇਆ ਹੈ, ਜਿਸ ਨਾਲ ਹਰੇਕ ਵਰਗ ਦੇ ਚਿਹਰੇ ਤੇ ਖ਼ੁਸ਼ੀ ਦੀ ਲਹਿਰ ਛਾਈ ਹੋਈ ਹੈ।ਅਸ਼ਵਨ ਭੱਲਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ ਸਮੁੱਚੀ ਦਲਿਤ ਵਰਗ ਦੀ ਵੋਟ ਕਾਂਗਰਸ ਦੇ ਹੱਕ ਵਿੱਚ ਹੀਨ ਹੋਵੇਗੀ, ਅਸ਼ਵਨ ਭੱਲਾ ਨੇ ਹਾਈ ਕਮਾਡ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ, ਸਾਹਿਲ ਸ਼ਰਮਾ,ਹਰਜੋਤ ਸਿੰਘ ਨਾਗਰਾ, ਸੋਨੀ, ਗਰਾਇਆਂ, ਰਾਕੇਸ਼ ਚੰਦਨਪੁਰ ਵਿਸ਼ਾਲ ਭੋਗਪੁਰ, ਅਸ਼ਵਨੀ ਸ਼ਰਮਾ ਭੋਗਪੁਰ, ਮੋਂਟੀ ਖੁਰਾਣਾ, ਹਰਜੀਤ ਸਿੰਘ ਪ੍ਰਿੰਸ ਆਦਿ ਸ਼ਾਮਲ ਸਨ .
Author: Gurbhej Singh Anandpuri
ਮੁੱਖ ਸੰਪਾਦਕ