ਤਰਨ ਤਾਰਨ 21 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਜੀ ਪਿੰਡ ਪਿੱਦੀ ਵਿਖੇ ਹੋਈ , ਜਿਸ ਵਿਚ ਬਲਾਕ ਪ੍ਰਧਾਨਾਂ ਤੋਂ ਇਲਾਵਾ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਹੋਏ, ਇਹ ਮੀਟਿੰਗ 27 ਦੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਕੀਤੀ ਗਈ, ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ, ਜੈਮਲ ਸਿੰਘ ਪਹਲਵਾਨ ਪਿੱਦੀ, ਇਕਾਈ ਪ੍ਰਧਾਨ ਸ਼ਮਸ਼ੇਰ ਸਿੰਘ ਪਿੱਦੀ ,ਸਰਜੀਤ ਸਿੰਘ ਕੱਦਗਿੱਲ , ਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਨੌਸ਼ਹਿਰਾ ਪਨੂੰਆਂ, ਬਲਬੀਰ ਸਿੰਘ ਭੱਠਲ , ਬਲਾਕ ਪ੍ਰਧਾਨ ਕੁਲਦੀਪ ਸਿੰਘ ਦੀਨਪੁਰ , ਬਲਾਕ ਪ੍ਰਧਾਨ ਤਰਸੇਮ ਸਿੰਘ ਚੋਹਲ਼ਾ ਸਾਹਿਬ , ਰਤਨ ਸਿੰਘ ਚੋ੍ਹਲਾ ਸਾਹਿਬ , ਸਰਪੰਚ ਭਾਗ ਸਿੰਘ ਦੀਨਪੁਰ, ਬਲਾਕ ਪੱਟੀ ਦੇ ਪ੍ਰਧਾਨ ਹਰਜਿੰਦਰ ਸਿੰਘ , ਗੁਰਦੇਵ ਸਿੰਘ ਮੁੰਡਾ ਪਿੰਡ ਮੁੱਖ ਬੁਲਾਰੇ, ਬਲਾਕ ਪ੍ਰਧਾਨ ਸੁਖਜੀਤ ਸਿੰਘ ਗੰਡੀਵਿੰਡ ਬਲਾਕ ਭਿੱਖੀਵਿੰਡ ਤੋਂ ਪ੍ਰਧਾਨ ਬਲਦੇਵ ਸਿੰਘ ਫੋਜੀ , ਇਕਬਾਲ ਸਿੰਘ ਨਵਾਦਾ , ਬਲਾਕ ਪ੍ਰਧਾਨ ਪ੍ਰਗਟ ਸਿੰਘ , ਬਲਜੀਤ ਸਿੰਘ ਦਾਸੂਵਾਲ, ਬਲਜੀਤ ਸਿੰਘ , ਮਾਸਟਰ ਖਾਜਾਨਚੀ ਲਾਲ਼ , ਫਤਿਹ ਸਿੰਘ ਦੀਨਪੁਰ , ਹਰਜੀਤ ਸਿੰਘ ਨਿੱਜਰ , ਦਰਬਾਰਾ ਸਿੰਘ , ਗੁਰਦੇਵ ਸਿੰਘ ਖੰਡੂਰ ਸਾਹਿਬ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ