ਪਠਾਨਕੋਟ 13 ਅਕਤੂਬਰ (ਸੁਖਵਿੰਦਰ ਜੰਡੀਰ) ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੁਆਰਡੀਨੇਟਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੇ ਮੁਲਾਜਮ ਫਰੰਟ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜ਼ਮ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ! ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਕਸ਼ਤੀਵਾਲ ਮੀਤ ਪ੍ਰਧਾਨ ਨੇ ਦੱਸਿਆ ਗੁਰਬਚਨ ਸਿੰਘ ਬੱਬੇਹਾਲੀ ਜ਼ਿਲ੍ਹਾ ਪ੍ਰਧਾਨ, ਸੁਰਿੰਦਰ ਸਿੰਘ ਕਨਵਰ ਮੰਟੂ ਜਿਲਾ ਪ੍ਰਧਾਨ ਪਠਾਨਕੋਟ, ਈਸ਼ਰ ਸਿੰਘ ਮੰਝਪੁਰ ਸੂਬਾ ਪ੍ਰਧਾਨ ਮੁਲਾਜਮ ਵਿੰਗ ਮੀਤ ਪ੍ਰਧਾਨ ਬਾਬਾ ਰਜਿੰਦਰ ਪਾਲ ਸਿੰਘ, ਨਿਸ਼ਾਨ ਸਿੰਘ ਭਿੰਡਰ, ਕਰਤਾਰ ਸਿੰਘ ਬੱਬਰੀ ਅਤੇ ਗੁਰਜੀਤ ਸਿੰਘ ਜਨਰਲ ਸਕੱਤਰ ਅਮਨਬੀਰ ਸਿੰਘ ਗੁਰਾਇਆ, ਪਰਮਜੀਤ ਸਿੰਘ ਪੱਟੀ, ਸੁਖਦੇਵ ਸਿੰਘ ਭੁਲੱਥ, ਸੁਖਪਾਲ ਸਿੰਘ ਜਗਰਾਉਂ, ਬਿਕਰਮਜੀਤ ਸਿੰਘ ਅਤੇ ਦਿਲਬਾਗ ਸਿੰਘ ਪ੍ਰੈਸ ਸਕੱਤਰ, ਧਰਮ ਸਿੰਘ ਰਾਈਏ ਮੀਤ ਪ੍ਰਧਾਨ, ਪਰਮਜੀਤ ਸਿੰਘ ਬੋਪਾਰਾਏ, ਜਸਬੀਰ ਸਿੰਘ, ਸੁਖਦੇਵ ਸਿੰਘ,ਸੁਨੀਲ ਅਰੋੜਾ, ਭੁਪਿੰਦਰ ਸਿੰਘ ਕਸ਼ਤੀਵਾਲ, ਮਨਜੀਤ ਸਿੰਘ ਕੰਗ, ਹਰਪ੍ਰੀਤ ਸਿੰਘ ਸੰਧੂ,ਗੁਰਜਿੰਦਰ ਸਿੰਘ, ਪਰਮਜੀਤ ਸਿੰਘ,ਗੁਰਮੇਲ ਸਿੰਘ, ਗੁਰਦਿਆਲ ਸਿੰਘ, ਅਤੇ ਅਨੰਦ ਕਸੋਰ ਦਫਤਰ ਸਕੱਤਰ ਨੀਰਜਪਾਲ ਸਿੰਘ, ਸਕੱਤਰ ਬਚਿੱਤਰ ਸਿੰਘ,ਅੰਮ੍ਰਿਤਪਾਲ ਸ਼ਰਮਾਂ, ਰਵਿੰਦਰ ਸਿੰਘ,ਰਕੇਸ਼ ਕੁਮਾਰ, ਦੇਸ਼ ਰਾਜ ਨਾਗਪਾਲ, ਗੁਰਮੇਜ ਸਿੰਘ,ਤਰਨਵੀਰ ਸਿੰਘ, ਅਤੇ ਹਰਿੰਦਰ ਸਿੰਘ ਜਸਪਾਲ ਜਿਸ ਦੇ ਸਬੰਧ ਵਿਚ ਭੁਪਿੰਦਰ ਸਿੰਘ ਕਸ਼ਤੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਨ੍ਹਾਂ ਅਹੁਦੇਦਾਰਾਂ ਦੇ ਨਾਲ ਹੋਰ ਵੀ ਅਹੁਦੇਦਾਰ ਮੌਜੂਦ ਹਨ
Author: Gurbhej Singh Anandpuri
ਮੁੱਖ ਸੰਪਾਦਕ