ਭੋਗਪੁਰ 8 ਨਵੰਬਰ ( ਸੁਖਵਿੰਦਰ ਜੰਡੀਰ) ਭੋਗਪੁਰ ਦੇ ਨਜ਼ਦੀਕ ਪਿੰਡ ਡੱਲੀ ਸ੍ਰੀ ਕੁਲਦੀਪ ਸਿੰਘ ਬਿੱਲਾ ਸਮਾਜ ਸੇਵਕ ਰਜਿੰਦਰ ਕੌਰ ਰੱਜੀ ਮਾਤਾ ਦੇ ਸਪੁੱਤਰ ਸ੍ਰੀ ਜੋਰਾਵਰ ਸਿੰਘ ਜੀ ਦਾ ਅਨੰਦ ਕਾਰਜ ਗੁਰਸਿੱਖੀ ਰੀਤੀ ਰਿਵਾਜਾਂ ਦੇ ਅਨੁਸਾਰ ਕੀਤਾ ਗਿਆ , ਇਸ ਮੌਕੇ ਗੁਰੂਦਵਾਰਾ ਸ਼੍ਰੀ ਬਾਬਾ ਬੱਦੋਆਣਾ ਪਿੰਡ ਡੱਲੀ ਦੀ ਸਮੂਹ ਕਮੇਟੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ , ਅਮਰ ਜੀਤ ਸਿੰਘ ਜੰਡੀਰ ਪ੍ਰਧਾਨ ਪ੍ਰਧਾਨ ਅਪਲਾਈਜ ਤਾਂ ਮ ਮਜ਼ਦੂਰ ਯੂਨੀਅਨ ਪੰਜਾਬ, ਅਵਤਾਰ ਸਿੰਘ ਪ੍ਰਧਾਨ ਨੰਗ ਲ ਡੈਮ, ਉਜਲ ਸਿੰਘ ਖਾਲਸਾ ਪ੍ਰਧਾਨ ਕਪੂਰਥਲਾ, ਇਕਬਾਲ ਸਿੰਘ ਪ੍ਰਧਾਨ ਨਗਰ ਕੌਂਸਲ ਹਰਿਆਣਾ , ਮਾਸਟਰ ਬਲਜਿੰਦਰ ਸਿੰਘ ਜੀ ਉੜਮੁੜ , ਅੰਮ੍ਰਿਤਪਾਲ ਸਿੰਘ ਇੰਚਾਰਜ ਫਨਾਇੰਸ਼ ਕੰਪਣੀ, ਜੱਸੀ ਲਾਂਬੜਾ, ਜੱਸੀ ਭੋਗਪੁਰ, ਤੇ ਕਮਲਜੀਤ ਸਿੰਘ ਡੱਲੀ ਨਗਰ ਕੌਂਸਲ ਭੋਗਪੁਰ ਅਤੇ, ਇਕਬਾਲ ਸਿੰਘ ਪ੍ਰਧਾਨ ਨਗਰ ਕੌਂਸਲ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ, ਜ਼ੋਰਾਵਰ ਸਿੰਘ ਨੇ ਸਭ ਤੋਂ ਪਹਿਲਾਂ ਗੁਰੂਦਵਾਰਾ ਸ਼੍ਰੀ ਬਾਬਾ ਬੱਦੋਆਣਾ ਵਿਖੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਬਰਾਤ ਪਿੰਡ ਵਰਿਆਣਾ ਨੂੰ ਰਵਾਨਾ ਹੋਈ ਅਤੇ ਉਸ ਤੋਂ ਬਾਅਦ ਬੁੱਲ੍ਹੋਵਾਲ ਦੇ ਨਜ਼ਦੀਕ ਬਡਵਾਲ ਪੈਲਸ ਦੇ ਵਿਚ ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਬੀਬਾ ਹਰਪ੍ਰੀਤ ਕੌਰ ਦੇ ਗੁਰਸਿੱਖ ਪਰਿਵਾਰ ਵੱਲੋਂ ਸਿਰੋਪਾਉ ਦੇ ਨਾਲ ਦੇ ਨਾਲ ਸਨਮਾਨਤ ਕੀਤਾ ਗਿਆ ਇਸ ਮੌਕੇ ਤੇ ਦਾਦੀ ਗੁਰਦੀਪ ਕੌਰ, ਤਾਇਆ ਕੁਲਵੰਤ ਸਿੰਘ, ਤਾਈ ਲਖਵਿੰਦਰ ਕੌਰ, ਬਲਵਿੰਦਰ ਕੌਰ ਮਾਸੀ ਤੇ ਮਨਜੀਤ ਕੌਰ ਮਾਸੀ, ਸੁਰਿੰਦਰ ਕੌਰ ਭੂਆ, ਦਲਜੀਤ ਕੌਰ ਭੂਆ, ਮਨਪ੍ਰੀਤ ਕੌਰ ਮਨੀ ਭੈਣ, ਅਮਨਦੀਪ ਸਿੰਘ ਜੀਜਾ, ਅਤੇ ਜ਼ੋਰਾਵਰ ਦੇ ਮਾਸੜ ਅਤੇ ਫੁੱਫੜ ਹੋਣਾ ਦਾ ਵੀ ਪੂਰਾ ਰੁਲ ਰਿਹਾ, ਇਸ ਮੌਕੇ ਤੇ ਸੁਖਜਿੰਦਰ ਸਿੰਘ ਸੁੱਖ ਦੁੱਗਰੀ ਦੁਬਈ ਵਾਲਿਆਂ ਨੇ ਵੀ ਵਧਾਈ ਦਿੱਤੀ ¦
Author: Gurbhej Singh Anandpuri
ਮੁੱਖ ਸੰਪਾਦਕ