68 Views
ਸ਼ਾਹਪੁਰ ਕੰਡੀ 17 ਦਸੰਬਰ (ਸੁਖਵਿੰਦਰ ਜੰਡੀਰ) ਸਟਾਫ ਕਲੱਬ ਸ਼ਾਹਪੁਰਕੰਡੀ ਵਿਚ ਸਟੇਟ ਕੰਨਵੇਨਸ਼ਨ ਸਿੰਚਾਈ ਵਿਭਾਗ ਦੀ ਤਿਆਰੀ ਸਬੰਧੀ ਵਿਚਾਰ ਵਿਟਾਦਰਾ ਕੀਤਾ ਅਤੇ ਸਟੇਟ ਬਾਡੀ ਦੀ ਕੁਝ ਲੀਡਰਸ਼ਿਪ ਆ ਗਈ ਹੇ ਜਿਵੇ ਸੁਖਚੇਨ ਸਿੰਘ ਖਹਿਰਾ ਕੰਨਵੀਨਰ ਸਾਝਾ ਫਰੰਟ ਤੇ ਪਰਧਾਨ ਸੇਕਟਰੀਏਟ , ਖੁਸ਼ਵਿਦਰ ਕਪਿਲਾ ਚੇਅਰਮੇਨ ਸਟੇਟ ਚੇਅਰਮੇਨ ਪੀਸਾ ਬਚਿੱਤਰ ਸਿੰਘ ਸਟੇਟ ਮੁੱਖ ਸਲਾਹਕਾਰ ਪੀਸਾ ਅਮਰ ਬਹੁਦੁਰ ਸਿੰਘ ਸਟੇਟ ਪਰਧਾਨ ਪੀਸ਼ਾ ਮਨਦੀਪ ਸਿੰਧੁ ਸਟੇਟ ਜਨਰਲ ਸਕੱਤਰ PSMSU punjab ਕਲ ਸਟੇਟ ਪਰਧਾਨ ਵਾਸਵੀਰ ਭੁਲਰ ਜੀ PSMSU ਤੇ ਜਸਵੀਰ ਸਿੰਘ ਧਾਮੀ ਸਟੇਟ ਜਨਰਲ ਸਕੱਤਰ ਪੀਸਾ ਤੇ ਹੋਰ ਸਟੇਟ ਲੀਡਰਸ਼ਿਪ ਵੀ ਆ ਰਹੀ ਹੇ ਤੇ ਉੱਘੇ ਗਾਇਕ ਰਾਣਾ ਚੰਡੀਗੜੀਆ ਵੀ ਗਾਇਕੀ ਦੇ ਅਖਾੜੇ ਵਿਚ ਰੰਗ ਬੰਨਣ ਗੇ ਪਠਾਨਕੋਟ ਜਿਲੇ ਦੇ ਸਾਰੇ ਮਹਿਕਮਿਆ ਕਲੇਰਕਲ ਸਾਥੀਆ ਤੇ ਲੀਡਰਸ਼ਿਪ ਨੁੰ ਬੇਨਤੀ ਕਿ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਸਵੇਰੇ ਗਿਆਰਾ ਵਜੇ ਸ਼ਾਮਿਲ ਹੋ ਕਿ ਕੰਨਵੇਨਸ਼ਨ ਨੁੰ ਕਾਮਯਾਬ ਕਰੋ ।
Author: Gurbhej Singh Anandpuri
ਮੁੱਖ ਸੰਪਾਦਕ