ਸ਼ਾਹਪੁਰ ਕੰਢੀ 17 ਦਸੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਦੇ ਦੋਰੇ ਤੇ ਆਏ ਸ਼ਿਰੋਮਨੀ ਅਕਾਲੀ ਦਲ ਦੇ ਪ੍ਰਧਾਨ ਸ•ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਰਣਜੀਤ ਸਾਗਰ ਡੈਮ ਦੇ ਮੁਲਜ਼ਮਾ ਦੀਆਂ ਮੰਗਾ ਸਬੰਧੀ ਮੰਗ ਪੱਤਰ ਦਿਤਾ ਗਿਆ।ਉਪਰੰਤ ਪਾਰਟੀ ਪ੍ਰਧਾਨ ਸ•ਸੁਖਬੀਰ ਸਿੰਘ ਬਾਦਲ ਨੂੰ ਸਿਰਪਾਓ ਕਿਰਪਾਨ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਲਾਜਮ ਦਲ ਦੇ ਰਵਿੰਦਰ ਸਿੰਘ ਜੱਗਾ ਤੇ ਜਰਨਲ ਸਕੱਤਰ ਸੁਖਦੇਵ ਸਿੰਘ ਭੁਲੱੱਥ, ਰਣਜੀਤ ਸਿੰਘ ਗੋਸਲ ਪ੍ਰਧਾਨ ਟ੍ਰਾਂਸਪੋਰਟ ਵਿੰਗ,ਬਲਵਿੰਦਰ ਸਿੰਘ ਭੁੱਲਰ,ਸਮੇਤ ਮੁਲਾਜ਼ਮ ਆਗੂ ਹਾਜ਼ਿਰ ਸਨ