ਭੋਗਪੁਰ 19 ਦਸੰਬਰ ( ਜੰਡੀਰ ) 4 ਨੌਜਵਾਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਸੂਚਨਾ ਅਨੁਸਾਰ ਭੋਗਪੁਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਆਦਮਪੁਰ ਟੀ ਪੁਆਇੰਟ ਦੇ ਨਾਕਾਬੰਦੀ ਕਰਕੇ ਰੋਡ ਤੇ ਆ ਰਹੀ ਇੰੰਡੀਕਾਕਾਰ 01ਏ 9798 ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਪੁਲਿਸ ਨਾਲ ਗੁੰਡਾਗਰਦੀ ਕੀਤੀ, ਅਤੇ ਪੁਲਿਸ ਵੱਲੋਂ ਕਾਬੂ ਕਰਕੇ ਥਾਣਾ ਭੋਗਪੁਰ ਵਿਖੇ ਲਿਆਂਦਾ ਗਿਆ ਭੋਗਪੁਰ ਦੇ ਥਾਣਾ ਇੰਚਾਰਜ ਹਰਿੰਦਰ ਸਿੰਘ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ