ਭੋਗਪੁਰ 22 ਦਸੰਬਰ (ਸੁਖਵਿੰਦਰ ਜੰਡੀਰ) ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਦੇ ਪਿਤਾ ਬਲਦੇਵ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਏ ਗਏ।ਵੱਖ ਵੱਖ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਅਮਰਜੋਤ ਸਿੰਘ ਬੱਬੇਹਾਲੀ ਸੀਨੀਅਰ ਨੇਤਾ ਅਕਾਲੀ ਦਲ ਨੇ ਬੋਲਦੇ ਹੋਇਆ ਕਿਹਾ ਕਿ, ਭੁਪਿੰਦਰ ਸਿੰਘ ਜੀ ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਸਨ, ਉਨਾ ਕਿਹਾ ਉਨ੍ਹਾਂ ਦਾ ਵਿਛੋੜਾ, ਬਹੁਤ ਹੀ ਵੱਡਾ ਘਾਟਾ ਹੈ, ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਪਹੁੰਚੇ ਲੀਡਰ ਸਹਿਬਾਨ, ਹਰਦੇਵ ਸਿੰਘ ਦੇਬੀ ਪ੍ਰਧਾਨ ਕਰਮਚਾਰੀਦਲ, ਅਮਰਜੀਤ ਸਿੰਘ ਜੰਡੀਰ ਪ੍ਰਧਾਨ ਇੰਪਲਾਈਜ ਐਂਡ ਮਜਦੂਰ ਯੂਨੀਅਨ, ਗੁਰ ਇਕਬਾਲ ਸਿੰਘ ਮਾਹਲ, ਸੁਰਿੰਦਰ ਸਿੰਘ ਕਰਵਲ ਮੰਟੂ ਪਠਾਨਕੋਟ ਜ਼ਿਲ੍ਹਾ ਪ੍ਰਧਾਨ, ਗੁਰਇਕਬਾਲ ਸਿੰਘ ਐਕਸੀਅਨ ਸਾਹਿਬ ਜਲੰਧਰ,ਹਰੀਸ਼ ਸ਼ਰਮਾ, ਸਿਮਰਨਜੀਤ ਕੌਰ ਐਡਵੋਕੇਟ,ਸ਼ਾਹਪੁਰ ਕੰਢੀ,ਗੁਰਿੰਦਰ ਸਿੰਘ ਰੰਧਾਵਾ, ਗੁਰਨਾਮ ਸਿੰਘ ਸੈਣੀ ਪ੍ਰਧਾਨ ਕਲੈਰੀਕਲ ਸਟਾਫ, ਗੁਰਨਾਮ ਸਿੰਘ ਮਟੋਰ ਪ੍ਰਧਾਨ ਮੁਲਾਜ਼ਮ ਦੱਲ, ਨਿਸ਼ਾਨ ਸਿੰਘ ਭਿੰਡਰ ਚੇਅਰਮੈਨ, ਸੁਖਵਿੰਦਰ ਸਿੰਘ ਗੁਰਾਇਆ ਪ੍ਰਧਾਨ ਗੁ: ਸਿੰਘ ਸਭਾ ਸ਼ਾਹਪੁਰ ਕੰਢੀ, ਸ੍ਰੀ ਅਸ਼ਵਨੀ ਸੈਣੀ ਸੀ: ਸੁਪਰਡੈਂਟ, ਹਰੀਸ਼ ਸ਼ਰਮਾ, ਸੁਰਿੰਦਰ ਸਿੰਘ ਕਰਵਲ, ਹਰਪ੍ਰੀਤ ਸਿੰਘ ਰਾਜਾ ਆਦਿ ਲੀਡਰ ਸਹਿਬਾਨ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ
Author: Gurbhej Singh Anandpuri
ਮੁੱਖ ਸੰਪਾਦਕ