ਸ਼ਾਹਪੁਰ ਕੰਡੀ 24 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਦੇ ਸੀਨੀਅਰ ਨੇਤਾ ਅਮਿਤ ਮੰਟੂ ਰੋਜ਼ਾਨਾ ਹੀ ਹਲਕੇ ਵਿਚ ਸਰਗਰਮ ਰਹਿੰਦੇ ਹਨ ਵੱਖ ਵੱਖ ਪਿੰਡਾਂ ਦੇ ਦੌਰੇ ਕਰਦੇ ਰਹਿੰਦੇ ਹਨ,ਅੱਜ ਧਾਰ ਬਲਾਕ ਦੇ ਦਰੰਗ ਖੱਡ ਵਿਚ ਪਹੁੰਚੇ ਲੋਕਾਂ ਦੇ ਨਾਲ ਇਕ ਪਰਿਵਾਰਕ ਮੁਲਾਕਾਤ ਕੀਤੀ ਅਮਿਤ ਮੰਟੂ ਨੇ ਕਿਹਾ ਕਿ ਮੇਰਾ ਹਲਕਾ ਮੇਰੀ ਜਾਨ ਹੈ ਉਨ੍ਹਾਂ ਕਿਹਾ ਮੈਂ ਸੁਜਾਨਪੁਰ ਹਲਕੇ ਦੀ ਸੇਵਾ ਕਰਦਾ ਰਹਾਂਗਾ ਅਮਿਤ ਮੰਟੂ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਦੁਬਾਰਾ ਫਿਰ ਕਾਂਗਰਸ ਦੀ ਸਰਕਾਰ ਬਣਨੇ ਜਾ ਰਹੀ ਹੈ, ਇਸ ਮੌਕੇ ਤੇ ਰਸ਼ਪਾਲ ਸਿੰਘ,ਵਕੀਲ ਸਿੰਘ, ਸਤੀਸ਼ ਕੁਮਾਰ,ਰਗੂਵੀਰ ਸਿੰਘ, ਰਮੇਸ਼ ਸਿੰਘ,ਸੁਭਾਸ ਸਿੰਘ, ਨਰੇਸ਼ ਸਿੰਘ,ਸਿਅਮ ਸਿੰਘ, ਰਕੇਸ਼ ਸਿੰਘ,ਰਜਿੰਦਰ ਸਿੰਘ, ਦਵਿੰਦਰ ਸਿੰਘ,ਬਲਬੀਰ ਸਿੰਘ ਆਦਿ ਹਾਜਰ ਸਨ