45 Views
ਭੋਗਪੁਰ 31 ਦਸੰਬਰ (ਸੁੱਖਵਿੰਦਰ ਜੰਡੀਰ) ਨੂਰਮਹਿਲ ਦੇ ਕੋਲ਼ ਮੁਬਈ ਪਿੰਡ ਵਿੱਚ ਹੋ ਰਹੇ ਟੂਰਨਾਮੈਂਟ ਚ ਕਾਰਜਕਾਰੀ ਪ੍ਰਧਾਨ ਜਿਲ੍ਹਾ ਜਲੰਧਰ ਅਸ਼ਵਨ ਭੱਲਾ ਪਹੁੰਚੇ,ਜੇਤੂ ਖਿਡਾਰੀਆਂ ਨੂੰ ਭੱਲਾ ਵੱਲੋਂ ਇਨਾਮ ਵੰਡੇ ਗਏ,ਇਸ ਮੌਕੇ ਤੇ ਅਸ਼ਵਨ ਭੱਲਾ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਸਾਡੀ ਟੀਮ ਵੱਲੋਂ ਟੂਰਨਾਮੈਂਟ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ,ਉਨ੍ਹਾਂ ਕਿਹਾ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਹੈ, ਨੌਜਵਾਨਾਂ ਲਈ ਨਸ਼ਾ ਮੁਕਤ ਵਾਸਤੇ ਟੂਰਨਾਮੈਂਟ ਖੇਡਾਂ ਬਹੁਤ ਜ਼ਰੂਰੀ ਹਨ, ਮੌਕੇ ਤੇ ਪ੍ਰਬੰਧਕਾਂ ਵੱਲੋਂ ਅਸ਼ਵਨ ਭੱਲਾ ਨੂੰ ਸ਼ੀਲਡ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਹਨੀ ਜੋਸ਼ੀ,ਸੋਨੀ ਗਰਾਇਆਂ,ਹੈਪੀ ਮਾਣਕਰਾਈ,ਆਸ਼ੂ,ਨਿੱਕਾ,ਜਸਵੀਰ,ਬਲਵਿੰਦਰ ਸਿੰਘ,ਸੁਖਵੀਰ ਸਿੰਘ,ਬਲਜੀਤ ਸਿੰਘ,ਗੁਰਪ੍ਰੀਤ ਸਿੰਘ,ਜਤਿੰਦਰ ਸਿੰਘ, ਹਰਮਨ ਲਾਡੀ,ਵਿਜੇ ਲਾਡੀ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ