ਜੁਗਿਆਲ 1 ਜਨਵਰੀ (ਸੁੱਖਵਿੰਦਰ ਜੰਡੀਰ)
ਹਲਕਾ ਸੁਜਾਨਪੁਰ ਕਾਂਗਰਸ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ ਨੇ ਨਵਾਂ ਸਾਲ ਸਾਰਾ ਦਿਨ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਗੁਜਾਰਿਆ ਵੱਖ ਵੱਖ ਢੰਗਾਂ ਦੇ ਨਾਲ ਸੇਵਾ ਕੀਤੀ ਗਈ ਲੰਗਰ ਵੀ ਲਗਾਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਮਿੰਤ ਮੰਟੂ ਨੇ ਸਭਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।
ਇਸ ਮੌਕੇ ਤੇ ਸੁਭਾਸ਼ ਸ਼ਰਮਾ,ਸੁਰਿੰਦਰ ਸ਼ਰਮਾਂ,ਸੁਗਰੀਵ ਸਿੰਘ,ਅਮਨ ਸਿੰਘ,ਅਰਜੁਨ ਸਿੰਘ,ਸ਼ਾਲੂ ਸ਼ਰਮਾ,ਬਿਕਰਮ ਸਿੰਘ,ਮਿੱਕਾ,ਮਲਕੀਤ ਸਿੰਘ, ਸਤੀਸ਼ ਕੁਮਾਰ,ਮਹਿੰਦਰ ਕੁਮਾਰ,ਰਮੇਸ਼ ਕੁਮਾਰ, ਅਨਿਲ ਕੁਮਾਰ ਆਦਿ ਹਾਜ਼ਰ ਸਨ