ਭੋਗਪੁਰ 1 ਜਨਵਰੀ (ਸੁਖਵਿੰਦਰ ਜੰਡੀਰ)
ਕਾਂਗਰਸ ਦੇ ਸੀਨੀਅਰ ਆਗੂ ਵਿੱਕੀ (ਵਾਰਡ ਨੰਬਰ3) ਅੱਜ ਆਪਣੀ ਟੀਮ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ,ਵਿੱਕੀ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਵਰਕਰ ਹਨ,ਇਸ ਮੌਕੇ ਤੇ ਬੀਜੇਪੀ ਦੇ ਪਹੁੰਚੇ ਹੋਏ ਵੱਖ-ਵੱਖ ਸੀਨੀਅਰ ਆਗੂ ਕਾਫ਼ੀ ਗਿਣਤੀ ਵਿੱਚ ਹਾਜ਼ਰ ਸਨ ਉਨ੍ਹਾਂ ਵੱਲੋਂ ਵਿੱਕੀ ਨੂੰ ਸਨਮਾਨਿਤ ਕੀਤਾ ਗਿਆ ਵਿੱਕੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਮਿਹਨਤ ਅਤੇ ਇਮਾਨਦਾਰੀ ਦੇ ਲਾਲ ਨਿਭਾਉਣਗੇ ਇਸ ਮੌਕੇ ਤੇ ਵਿੱਕੀ ਦੇ ਨਾਲ ਕਾਫੀ ਗਿਣਤੀ ਵਿਚ ਉਨ੍ਹਾਂ ਦੇ ਸਾਥੀ ਹਾਜ਼ਰ ਸਨ।