ਰਾਮਪੁਰ ਫੂਲ ਦੇ ਇੱਕੋ ਪਰਿਵਾਰ ਦੇ ਪੰਜ ਜੀਆਂ ਸਮੇਤ ਕਾਰ ਭਾਖੜਾ ਨਹਿਰ ਵਿੱਚ ਡਿੱਗੀ

17

ਰਾਮਪੁਰਾ ਫੂਲ ‘ਚ ਸੋਗ ਦੀ ਲਹਿਰ ,ਬਹੁਤ ਦੱਖਦਾਇਕ ਤੇ ਮੰਦਭਾਗੀ ਦੁਰਘਟਨਾ ਵਾਪਰੀ ।

ਰਾਮਪੁਰਾ ਸਹਿਰ ਦੇ ਜਸਵਿੰਦਰ ਕੁਮਾਰ (ਬਬਲੀ ਬਾਹੀਆਂ) ਦੇ ਪਰਿਵਾਰ ਤੇ ਕਹਿਰ ਵਾਪਰ ਗਿਆ ਜਦੋ ਸਾਰਾ ਪਰਿਵਾਰ ਧਾਰਮਿਕ ਅਸਥਾਨ ਮਾਤਾ ਮਨਸਾ ਦੇਵੀ ਤੋ ਵਾਪਸ ਆ ਰਿਹਾ ਸੀ ਤਾਂ ਰਾਤ ਦੇ ਤਕਰੀਬਨ 11:30 ਵਜੇ ਉਹਨਾਂ ਦੀ
ਕਾਰ ਭਾਖੜਾ ਨਹਿਰ ਡਿੱਗ ਗਈ ਕਾਰ ਵਿੱਚ ਬਬਲੀ ਬਾਹੀਆਂ ਉਹਨਾਂ ਦੀ ਪਤਨੀ ਨੀਲਮ ਗਰਗ , ਦੋ ਬੇਟੀਆਂ ਸੁਮੀਤਾ ਗਰਗ ਤੇ ਈਸਕਾ ਗਰਗ ਤੇ ਛੋਟਾ ਪੁੱਤਰ ਪੀਰੂ ਗਰਗ ਨਹਿਰ ਚ ਡੁੱਬ ਗਏ । ਗੋਤਾ ਖੋਰਾ ਨੂੰ ਹਾਲੇ ਦੋ ਮ੍ਰਿਤਕ ਦੇਹਾਂ ਮਿਲੀਆਂ ( ਨੀਲਮ ਗਰਗ ਤੇ ਸੁਮੀਤਾ ਗਰਗ ) ਦੀਆਂ ਬਾਕੀ ਪਰਿਵਾਰ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ! ਇਸ ਦੁਰਘਟਨਾ ਨਾਲ ਪੂਰੇ ਰਾਮਪੁਰਾ ਹਲਕੇ ਵਿੱਚ ਮਾਤਮ ਸਾਇਆ ਹੋਇਆ।
#ਦਲਜੀਤਸਿੰਘਸਿਧਾਣਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?