53 Views
ਕਪੂਰਥਲਾ 5 ਜਨਵਰੀ 2022 (ਭੁਪਿੰਦਰ ਸਿੰਘ ਮਾਹੀ) ਭਾਜਪਾ ਦੇ ਜਿਲਾ ਉਪ ਪਰਧਾਨ ਅਤੇ ਸਾ ਚੇਅਰਮੈਨ ਸ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਰਧਾਨ ਮੰਤਰੀ ਸ਼ਰੀ ਨਰੇਨਦਰ ਮੋਦੀ ਜੀ ਦੀ ਰੈਲੀ ਦਾ ਸੁਰਖਿਆ ਕਾਰਨਾ ਕਰਕੇ ਰਦ ਹੋਣਾ ਬਹੁਤ ਮੰਦਭਾਗਾ ਅਤੇ ਪੰਜਾਬ ਦਾ ਬਹੁਤ ਵਡਾ ਨੁਕਸਾਨ ਹੈ। ਇਸ ਨਾਲ ਪੰਜਾਬ ਦੀ ਡਵੈਲਪਮੈਟ ਬਾਰੇ ਹੋਣ ਜਾ ਰਹੇ ਕਈ ਸੋ ਕਰੋੜ ਦੇ ਪਰੋਜੇਕਟਾ ਦੀ ਸ਼ੁਰੂਆਤ ਨਹੀ ਹੋ ਸਕੀ। ਇਸ ਨਾਲ ਰੈਲੀ ਦਾ ਵਿਰੋਧ ਕਰਨ ਵਾਲੇ ਲੋਕਾ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਪੰਜਾਬ ਸਰਕਾਰ ਲੋਕਾ ਨੂੰ ਸੁਰਖਿਆ ਨਹੀ ਦੇ ਕਦੀ ਉਹ ਪੰਜਾਬ ਵਿਚ ਚੋਣਾ ਕਰਵਾੳਣ ਦੇ ਸਮਰਥ ਨਹੀ। ਭਾਜਪਾ ਦਾ ਹਰੇਕ ਵਰਕਰ ਵਰਦੇ ਮੀਹ ਵਿਚ ਵੀ ਰੈਲੀ ਵਿਚ ਜਾਣ ਲਈ ਬਹੁਤ ਉਤਸ਼ਾਹਿਤ ਹੋ ਕੇ ਗਿਆ ਪਰ ਪੁਲਸ ਅਤੇ ਸ਼ਰਾਰਤੀ ਲੋਕਾ ਨੇ ਉਨਾ ਨੂੰ ਰੈਲੀ ਵਿਚ ਜਾਣ ਤੋ ਰੋਕਿਆ।
Author: Gurbhej Singh Anandpuri
ਮੁੱਖ ਸੰਪਾਦਕ