37 Views
ਸ਼ਾਹਪੁਰ ਕੰਢੀ 7 ਜਨਵਰੀ ( ਸੁੱਖਵਿੰਦਰ ਜੰਡੀਰ ) ਸ੍ਰੀ ਲਕਸ਼ਮੀ ਨਰਾਇਣ ਮੰਦਰ ਸਭਾ ਮੁੱਖ ਪ੍ਰਬੰਧਕ ਸ੍ਰੀ ਚਰਨ ਕਮਲ ਸ਼ਰਮਾਂ ਜੋ ਕਿ ਡਰਾਫਟਸਮੈਨ ਐਸੋਸੀਏਸ਼ਨ ਯੂਨੀਅਨ ਦੇ ਪ੍ਰਧਾਨ ਵੀ ਹਨ ਸੰਸਥਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਸਜਾਏ ਗਏ ਨਗਰ ਕੀਰਤਨ ਜਦ ਲਕਸ਼ਮੀ ਨਰਾਇਣ ਮੰਦਰ ਕੋਲ ਪਹੁੰਚੇ ਤਾਂ ਫੁੱਲਾਂ ਦੀ ਵਰਖਾ ਕੀਤੀ ਗਈ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਤਿਗੁਰਾਂ ਨੂੰ ਬਸਤਰ ਵੀ ਭੇਟ ਕੀਤੇ ਇਸ ਮੌਕੇ ਤੇ ਚਰਨ ਕਮਲ ਦੇ ਨਾਲ ਲਕਸ਼ਮੀ ਨਰਾਇਣ ਮੰਦਰ ਸਭਾ ਦੇ ਸਾਰੇ ਆਗੂ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ